. Sri Guru Granth Sahib Ji -: Ang : 564 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 564 of 1430

ਨਾਮੁ ਤੇਰਾ ਮਨ ਤਨ ਆਧਾਰੀ ॥

Naam Thaeraa Man Than Aadhhaaree ||

Your Name is the Support of our mind and body.

ਵਡਹੰਸ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧
Raag Vadhans Guru Arjan Dev


ਹੁਕਮੇ ਜੰਮਣੁ ਹੁਕਮੇ ਮਰਣਾ ॥੨॥

Hukamae Janman Hukamae Maranaa ||2||

By Your Will, we are born, and by Your Will, we die. ||2||

ਵਡਹੰਸ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧
Raag Vadhans Guru Arjan Dev


ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥

Naanak Dhaas Bakhasees Thumaaree ||3||8||

This is Your blessing to Nanak, Your slave. ||3||8||

ਵਡਹੰਸ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੨
Raag Vadhans Guru Arjan Dev


ਵਡਹੰਸੁ ਮਹਲਾ ੫ ਘਰੁ ੨

Vaddehans Mehalaa 5 Ghar 2

Wadahans, Fifth Mehl, Second House:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੪


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੪


ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥

Maerai Anthar Lochaa Milan Kee Piaarae Ho Kio Paaee Gur Poorae ||

Deep within me, there is a longing to meet my Beloved; how can I attain my Perfect Guru?

ਵਡਹੰਸ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੪
Raag Vadhans Guru Arjan Dev


ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥

Jae So Khael Khaelaaeeai Baalak Rehi N Sakai Bin Kheerae ||

Even though a baby may play hundreds of games, he cannot survive without milk.

ਵਡਹੰਸ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੪
Raag Vadhans Guru Arjan Dev


ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥

Maerai Anthar Bhukh N Outharai Anmaalee Jae So Bhojan Mai Neerae ||

The hunger within me is not satisfied, O my friend, even though I am served hundreds of dishes.

ਵਡਹੰਸ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੫
Raag Vadhans Guru Arjan Dev


ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥

Maerai Man Than Praem Piranm Kaa Bin Dharasan Kio Man Dhheerae ||1||

My mind and body are filled with love for my Beloved; how can my soul find relief, without the Blessed Vision of the Lord's Darshan? ||1||

ਵਡਹੰਸ (ਮਃ ੫) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੫
Raag Vadhans Guru Arjan Dev


ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥

Sun Sajan Maerae Preetham Bhaaee Mai Maelihu Mithra Sukhadhaathaa ||

Listen, O my dear friends and siblings - lead me to my True Friend, the Giver of peace.

ਵਡਹੰਸ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੬
Raag Vadhans Guru Arjan Dev


ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥

Ouhu Jeea Kee Maeree Sabh Baedhan Jaanai Nith Sunaavai Har Keeaa Baathaa ||

He knows all the troubles of my soul; every day, he tells me stories of the Lord.

ਵਡਹੰਸ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੭
Raag Vadhans Guru Arjan Dev


ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥

Ho Eik Khin This Bin Rehi N Sakaa Jio Chaathrik Jal Ko Bilalaathaa ||

I cannot live without Him, even for an instant. I cry out for Him, just as the song-bird cries for the drop of water.

ਵਡਹੰਸ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੭
Raag Vadhans Guru Arjan Dev


ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥

Ho Kiaa Gun Thaerae Saar Samaalee Mai Niragun Ko Rakh Laethaa ||2||

Which of Your Glorious Virtues should I sing? You save even worthless beings like me. ||2||

ਵਡਹੰਸ (ਮਃ ੫) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੮
Raag Vadhans Guru Arjan Dev


ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥

Ho Bhee Ouddeenee Kanth Ko Anmaalee So Pir Kadh Nainee Dhaekhaa ||

I have become depressed, waiting for my Husband Lord, O my friend; when shall my eyes behold my Husband?

ਵਡਹੰਸ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੯
Raag Vadhans Guru Arjan Dev


ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥

Sabh Ras Bhogan Visarae Bin Pir Kithai N Laekhaa ||

I have forgotten how to enjoy all pleasures; without my Husband Lord, they are of no use at all.

ਵਡਹੰਸ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੯
Raag Vadhans Guru Arjan Dev


ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥

Eihu Kaaparr Than N Sukhaavee Kar N Sako Ho Vaesaa ||

These clothes do not please my body; I cannot dress myself.

ਵਡਹੰਸ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੦
Raag Vadhans Guru Arjan Dev


ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥

Jinee Sakhee Laal Raaviaa Piaaraa Thin Aagai Ham Aadhaesaa ||3||

I bow to those friends of mine, who have enjoyed their Beloved Husband Lord. ||3||

ਵਡਹੰਸ (ਮਃ ੫) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੦
Raag Vadhans Guru Arjan Dev


ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥

Mai Sabh Seegaar Banaaeiaa Anmaalee Bin Pir Kaam N Aaeae ||

I have adorned myself with all sorts of decorations, O my friend, but without my Husband Lord, they are of no use at all.

ਵਡਹੰਸ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੧
Raag Vadhans Guru Arjan Dev


ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥

Jaa Sehi Baath N Pushheeaa Anmaalee Thaa Birathhaa Joban Sabh Jaaeae ||

When my Husband does not care for me, O my friend, then my youth passes, totally useless.

ਵਡਹੰਸ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੨
Raag Vadhans Guru Arjan Dev


ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥

Dhhan Dhhan Thae Sohaaganee Anmaalee Jin Sahu Rehiaa Samaaeae ||

Blessed, blessed are the happy soul-brides, O my friend, who are blended with their Husband Lord.

ਵਡਹੰਸ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੨
Raag Vadhans Guru Arjan Dev


ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥

Ho Vaariaa Thin Sohaaganee Anmaalee Thin Kae Dhhovaa Sadh Paaeae ||4||

I am a sacrifice to those happy soul-brides; I wash their feet again and again. ||4||

ਵਡਹੰਸ (ਮਃ ੫) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੩
Raag Vadhans Guru Arjan Dev


ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥

Jichar Dhoojaa Bharam Saa Anmaalee Thichar Mai Jaaniaa Prabh Dhoorae ||

As long as I suffered from duality and doubt, O my friend, I thought God was far away.

ਵਡਹੰਸ (ਮਃ ੫) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੩
Raag Vadhans Guru Arjan Dev


ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥

Jaa Miliaa Pooraa Sathiguroo Anmaalee Thaa Aasaa Manasaa Sabh Poorae ||

But when I met the Perfect True Guru, O my friend, then all my hopes and desires were fulfilled.

ਵਡਹੰਸ (ਮਃ ੫) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੪
Raag Vadhans Guru Arjan Dev


ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥

Mai Sarab Sukhaa Sukh Paaeiaa Anmaalee Pir Sarab Rehiaa Bharapoorae ||

I have obtained all pleasures and comforts, O my friend; my Husband Lord is all-pervading everywhere.

ਵਡਹੰਸ (ਮਃ ੫) (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੫
Raag Vadhans Guru Arjan Dev


ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥

Jan Naanak Har Rang Maaniaa Anmaalee Gur Sathigur Kai Lag Pairae ||5||1||9||

Servant Nanak enjoys the Lord's Love, O my friend; I fall at the feet of the Guru, the True Guru. ||5||1||9||

ਵਡਹੰਸ (ਮਃ ੫) (੯) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੫
Raag Vadhans Guru Arjan Dev


ਵਡਹੰਸੁ ਮਹਲਾ ੩ ਅਸਟਪਦੀਆ

Vaddehans Mehalaa 3 Asattapadheeaa

Wadahans, Third Mehl, Ashtapadees:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੪


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੪


ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥

Sachee Baanee Sach Dhhun Sach Sabadh Veechaaraa ||

True is the Bani of His Word, and True is the melody; True is contemplative meditation on the Word of the Shabad.

ਵਡਹੰਸ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੮
Raag Vadhans Guru Amar Das


ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥

Anadhin Sach Salaahanaa Dhhan Dhhan Vaddabhaag Hamaaraa ||1||

Night and day, I praise the True Lord. Blessed, blessed is my great good fortune. ||1||

ਵਡਹੰਸ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੮
Raag Vadhans Guru Amar Das


ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥

Man Maerae Saachae Naam Vittahu Bal Jaao ||

O my mind, let yourself be a sacrifice to the True Name.

ਵਡਹੰਸ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੯
Raag Vadhans Guru Amar Das


ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥

Dhaasan Dhaasaa Hoe Rehehi Thaa Paavehi Sachaa Naao ||1|| Rehaao ||

If you become the slave of the Lord's slaves, you shall obtain the True Name. ||1||Pause||

ਵਡਹੰਸ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੯
Raag Vadhans Guru Amar Das


ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥

Jihavaa Sachee Sach Rathee Than Man Sachaa Hoe ||

True is the tongue which is imbued with Truth, and true are the mind and body.

ਵਡਹੰਸ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧
Raag Vadhans Guru Amar Das


 
Displaying Ang 564 of 1430