. Sri Guru Granth Sahib Ji -: Ang : 503 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 503 of 1430

ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥

Kaval Pragaas Bheae Saadhhasangae Dhuramath Budhh Thiaagee ||2||

My heart lotus blossoms forth in the Saadh Sangat, the Company of the Holy; I have renounced evil-mindedness and intellectualism. ||2||

ਗੂਜਰੀ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧
Raag Goojree Guru Arjan Dev


ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥

Aath Pehar Har Kae Gun Gaavai Simarai Dheen Dhaiaalaa ||

One who sings the Glorious Praises of the Lord, twenty-four hours a day, and remembers the Lord in meditation, who is Kind to the poor,

ਗੂਜਰੀ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੨
Raag Goojree Guru Arjan Dev


ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥

Aap Tharai Sangath Sabh Oudhharai Binasae Sagal Janjaalaa ||3||

Saves himself, and redeems all his generations; all of his bonds are released. ||3||

ਗੂਜਰੀ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੨
Raag Goojree Guru Arjan Dev


ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥

Charan Adhhaar Thaeraa Prabh Suaamee Outh Poth Prabh Saathh ||

I take the Support of Your Feet, O God, O Lord and Master; you are with me through and through, God.

ਗੂਜਰੀ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੩
Raag Goojree Guru Arjan Dev


ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥

Saran Pariou Naanak Prabh Thumaree Dhae Raakhiou Har Haathh ||4||2||32||

Nanak has entered Your Sanctuary, God; giving him His hand, the Lord has protected him. ||4||2||32||

ਗੂਜਰੀ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੩
Raag Goojree Guru Arjan Dev


ਗੂਜਰੀ ਅਸਟਪਦੀਆ ਮਹਲਾ ੧ ਘਰੁ ੧

Goojaree Asattapadheeaa Mehalaa 1 Ghar 1

Goojaree, Ashtapadees, First Mehl, First House:

ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੩


ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥

Eaek Nagaree Panch Chor Baseealae Barajath Choree Dhhaavai ||

In the one village of the body, live the five thieves; they have been warned, but they still go out stealing.

ਗੂਜਰੀ ਅਸਟ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੬
Raag Goojree Guru Nanak Dev


ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥

Thrihadhas Maal Rakhai Jo Naanak Mokh Mukath So Paavai ||1||

One who keeps his assets safe from the three modes and the ten passions, O Nanak, attains liberation and emancipation. ||1||

ਗੂਜਰੀ ਅਸਟ (੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੬
Raag Goojree Guru Nanak Dev


ਚੇਤਹੁ ਬਾਸੁਦੇਉ ਬਨਵਾਲੀ ॥

Chaethahu Baasudhaeo Banavaalee ||

Center your mind on the all-pervading Lord, the Wearer of garlands of the jungles.

ਗੂਜਰੀ ਅਸਟ (੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭
Raag Goojree Guru Nanak Dev


ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥

Raam Ridhai Japamaalee ||1|| Rehaao ||

Let your rosary be the chanting of the Lord's Name in your heart. ||1||Pause||

ਗੂਜਰੀ ਅਸਟ (੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭
Raag Goojree Guru Nanak Dev


ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥

Ouradhh Mool Jis Saakh Thalaahaa Chaar Baedh Jith Laagae ||

Its roots extend upwards, and its branches reach down; the four Vedas are attached to it.

ਗੂਜਰੀ ਅਸਟ (੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੭
Raag Goojree Guru Nanak Dev


ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥

Sehaj Bhaae Jaae Thae Naanak Paarabreham Liv Jaagae ||2||

He alone reaches this tree with ease, O Nanak, who remains wakeful in the Love of the Supreme Lord God. ||2||

ਗੂਜਰੀ ਅਸਟ (੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੮
Raag Goojree Guru Nanak Dev


ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥

Paarajaath Ghar Aagan Maerai Puhap Pathr Thath Ddaalaa ||

The Elysian Tree is the courtyard of my house; in it are the flowers, leaves and stems of reality.

ਗੂਜਰੀ ਅਸਟ (੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੮
Raag Goojree Guru Nanak Dev


ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥

Sarab Joth Niranjan Sanbhoo Shhoddahu Bahuth Janjaalaa ||3||

Meditate on the self-existent, immaculate Lord, whose Light is pervading everywhere; renounce all your worldly entanglements. ||3||

ਗੂਜਰੀ ਅਸਟ (੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੯
Raag Goojree Guru Nanak Dev


ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥

Sun Sikhavanthae Naanak Binavai Shhoddahu Maaeiaa Jaalaa ||

Listen, O seekers of Truth - Nanak begs you to renounce the traps of Maya.

ਗੂਜਰੀ ਅਸਟ (੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੯
Raag Goojree Guru Nanak Dev


ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥

Man Beechaar Eaek Liv Laagee Punarap Janam N Kaalaa ||4||

Reflect within your mind, that by enshrining love for the One Lord, you shall not be subject to birth and death again. ||4||

ਗੂਜਰੀ ਅਸਟ (੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੦
Raag Goojree Guru Nanak Dev


ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥

So Guroo So Sikh Kathheealae So Vaidh J Jaanai Rogee ||

He alone is said to be a Guru, he alone is said to be a Sikh, and he alone is said to be a physician, who knows the patient's illness.

ਗੂਜਰੀ ਅਸਟ (੧) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੧
Raag Goojree Guru Nanak Dev


ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥

This Kaaran Kanm N Dhhandhhaa Naahee Dhhandhhai Girehee Jogee ||5||

He is not affected by actions, responsibilities and entanglements; in the entanglements of his household, he maintains the detachment of Yoga. ||5||

ਗੂਜਰੀ ਅਸਟ (੧) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੧
Raag Goojree Guru Nanak Dev


ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥

Kaam Krodhh Ahankaar Thajeealae Lobh Mohu This Maaeiaa ||

He renounces sexual desire, anger, egotism, greed, attachment and Maya.

ਗੂਜਰੀ ਅਸਟ (੧) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੨
Raag Goojree Guru Nanak Dev


ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥

Man Thath Avigath Dhhiaaeiaa Gur Parasaadhee Paaeiaa ||6||

Within his mind, he meditates on the reality of the Imperishable Lord; by Guru's Grace he finds Him. ||6||

ਗੂਜਰੀ ਅਸਟ (੧) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੨
Raag Goojree Guru Nanak Dev


ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥

Giaan Dhhiaan Sabh Dhaath Kathheealae Saeth Baran Sabh Dhoothaa ||

Spiritual wisdom and meditation are all said to be God's gifts; all of the demons are turned white before him.

ਗੂਜਰੀ ਅਸਟ (੧) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੩
Raag Goojree Guru Nanak Dev


ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥

Breham Kamal Madhh Thaas Rasaadhan Jaagath Naahee Soothaa ||7||

He enjoys the taste of the honey of God's lotus; he remains awake, and does not fall asleep. ||7||

ਗੂਜਰੀ ਅਸਟ (੧) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੩
Raag Goojree Guru Nanak Dev


ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥

Mehaa Ganbheer Pathr Paathaalaa Naanak Sarab Juaaeiaa ||

This lotus is very deep; its leaves are the nether regions, and it is connected to the whole universe.

ਗੂਜਰੀ ਅਸਟ (੧) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੪
Raag Goojree Guru Nanak Dev


ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥

Oupadhaes Guroo Mam Punehi N Garabhan Bikh Thaj Anmrith Peeaaeiaa ||8||1||

Under Guru's Instruction, I shall not have to enter the womb again; I have renounced the poison of corruption, and I drink in the Ambrosial Nectar. ||8||1||

ਗੂਜਰੀ ਅਸਟ (੧) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੪
Raag Goojree Guru Nanak Dev


ਗੂਜਰੀ ਮਹਲਾ ੧ ॥

Goojaree Mehalaa 1 ||

Goojaree, First Mehl:

ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੩


ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥

Kavan Kavan Jaachehi Prabh Dhaathae Thaa Kae Anth N Parehi Sumaar ||

Those who beg of God the Great Giver - their numbers cannot be counted.

ਗੂਜਰੀ ਅਸਟ (੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੫
Raag Goojree Guru Nanak Dev


ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥

Jaisee Bhookh Hoe Abh Anthar Thoon Samarathh Sach Dhaevanehaar ||1||

You, Almighty True Lord, fulfill the desires within their hearts. ||1||

ਗੂਜਰੀ ਅਸਟ (੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੬
Raag Goojree Guru Nanak Dev


ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥

Ai Jee Jap Thap Sanjam Sach Adhhaar ||

O Dear Lord, chanting, deep meditation, self-discipline and truth are my foundations.

ਗੂਜਰੀ ਅਸਟ (੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੬
Raag Goojree Guru Nanak Dev


ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥

Har Har Naam Dhaehi Sukh Paaeeai Thaeree Bhagath Bharae Bhanddaar ||1|| Rehaao ||

Bless me with Your Name, Lord, that I may find peace. Your devotional worship is a treasure over-flowing. ||1||Pause||

ਗੂਜਰੀ ਅਸਟ (੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੭
Raag Goojree Guru Nanak Dev


ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥

Sunn Samaadhh Rehehi Liv Laagae Eaekaa Eaekee Sabadh Beechaar ||

Some remain absorbed in Samaadhi, their minds fixed lovingly on the One Lord; they reflect only on the Word of the Shabad.

ਗੂਜਰੀ ਅਸਟ (੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੮
Raag Goojree Guru Nanak Dev


ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥

Jal Thhal Dhharan Gagan Theh Naahee Aapae Aap Keeaa Karathaar ||2||

In that state, there is no water, land, earth or sky; only the Creator Lord Himself exists. ||2||

ਗੂਜਰੀ ਅਸਟ (੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੮
Raag Goojree Guru Nanak Dev


ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥

Naa Thadh Maaeiaa Magan N Shhaaeiaa Naa Sooraj Chandh N Joth Apaar ||

There is no intoxication of Maya there, and no shadow, nor the infinite light of the sun or the moon.

ਗੂਜਰੀ ਅਸਟ (੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੯
Raag Goojree Guru Nanak Dev


ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

Sarab Dhrisatt Lochan Abh Anthar Eaekaa Nadhar S Thribhavan Saar ||3||

The eyes within the mind which see everything - with one glance, they see the three worlds. ||3||

ਗੂਜਰੀ ਅਸਟ (੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੩ ਪੰ. ੧੯
Raag Goojree Guru Nanak Dev


 
Displaying Ang 503 of 1430