. Sri Guru Granth Sahib Ji -: Ang : 462 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 462 of 1430

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥

Janam Maran Anaek Beethae Pria Sang Bin Kashh Neh Gathae ||

I passed through so many births and deaths; without Union with the Beloved, I did not obtain salvation.

ਆਸਾ (ਮਃ ੫) ਛੰਤ( ੧੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧
Raag Asa Guru Arjan Dev


ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥

Kar Jorr Naanak Saran Aaeiou Pria Naathh Narehar Karahu Gaath ||1||

With my palms pressed together, O Nanak, I enter the Lord's Sanctuary; O beloved almighty Lord and Master, please, save me! ||1||

ਆਸਾ (ਮਃ ੫) ਛੰਤ( ੧੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੨
Raag Asa Guru Arjan Dev


ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥

Kul Roop Dhhoop Giaaneheenee Thujh Binaa Mohi Kavan Maath ||

I am without the status of high birth, beauty, glory or spiritual wisdom; without You, who is mine, O Mother?

ਆਸਾ (ਮਃ ੫) ਛੰਤ( ੧੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੨
Raag Asa Guru Arjan Dev


ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥

Meenaa Jaleheen Meenaa Jaleheen Hae Ouhu Bishhurath Man Than Kheen Hae Kath Jeevan Pria Bin Hoth ||

Like a fish out of water - like a fish out of water, separated from the Lord, the mind and body perish; how can I live, without my Beloved?

ਆਸਾ (ਮਃ ੫) ਛੰਤ( ੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੩
Raag Asa Guru Arjan Dev


ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥

Sanamukh Sehi Baan Sanamukh Sehi Baan Hae Mrig Arapae Man Than Praan Hae Ouhu Baedhhiou Sehaj Saroth ||

Facing the arrow head-on - facing the arrow head-on, the deer surrenders his mind, body and breath of life; he is struck by the hunter's soothing music.

ਆਸਾ (ਮਃ ੫) ਛੰਤ( ੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੪
Raag Asa Guru Arjan Dev


ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥

Palakaa N Laagai Pria Praem Paagai Chithavanth Anadhin Prabh Manaa ||

My eyelids do not close, for I am absorbed in the love of my Beloved. Day and night, my mind thinks only of God.

ਆਸਾ (ਮਃ ੫) ਛੰਤ( ੧੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੫
Raag Asa Guru Arjan Dev


ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥

Pria Preeth Laagee Mil Bairaagee Khin Rehan Dhhrig Than This Binaa ||

I have enshrined love for my Beloved. In order to meet Him, I have become a renunciate. Cursed is that body which remains without Him, even for an instant.

ਆਸਾ (ਮਃ ੫) ਛੰਤ( ੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੫
Raag Asa Guru Arjan Dev


ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥

Kar Maeiaa Dhaeiaa Dhaeiaal Pooran Har Praem Naanak Magan Hoth ||2||

Bestow Your mercy and compassion, O merciful and perfect Lord, that Nanak may be intoxicated with Your Love. ||2||

ਆਸਾ (ਮਃ ੫) ਛੰਤ( ੧੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੬
Raag Asa Guru Arjan Dev


ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥

Sreerang Raathae Naam Maathae Bhai Bharam Dhutheeaa Sagal Khoth ||

Attuned to the Lord, intoxicated with the Naam, fear, doubt and duality have all left me.

ਆਸਾ (ਮਃ ੫) ਛੰਤ( ੧੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੬
Raag Asa Guru Arjan Dev


ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥

Aleeal Gunjaath Aleeal Gunjaath Hae Makarandh Ras Baasan Maath Hae Preeth Kamal Bandhhaavath Aap ||

The bumble-bee is buzzing - the bumble-bee is buzzing, intoxicated with the honey, the flavor and the fragrance; because of its love for the lotus, it entangles itself.

ਆਸਾ (ਮਃ ੫) ਛੰਤ( ੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੭
Raag Asa Guru Arjan Dev


ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥

Chaathrik Chith Piaas Chaathrik Chith Piaas Hae Ghan Boondh Bachithr Man Aas Hae Al Peevath Binasath Thaap ||

The mind of the rainbird thirsts - the mind of the rainbird thirsts; its mind longs for the beautiful rain-drops from the clouds. Drinking them in, its fever departs.

ਆਸਾ (ਮਃ ੫) ਛੰਤ( ੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੮
Raag Asa Guru Arjan Dev


ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥

Thaapaa Binaasan Dhookh Naasan Mil Praem Man Than Ath Ghanaa ||

O Destroyer of fever, Remover of pain, please unite me with You. My mind and body have such great love for You.

ਆਸਾ (ਮਃ ੫) ਛੰਤ( ੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੯
Raag Asa Guru Arjan Dev


ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥

Gehi Bhujaa Laevahu Naam Dhaevahu Dhrisatt Dhhaarath Mittath Paap ||

Take me by the arm, and grant me Your Name. One who is blessed with Your Glance of Grace, has his sins erased.

ਆਸਾ (ਮਃ ੫) ਛੰਤ( ੧੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੦
Raag Asa Guru Arjan Dev


ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥

Sundhar Chathur Sujaan Suaamee Kavan Rasanaa Gun Bhanaa ||

O my beautiful, wise and all-knowing Lord and Master, with what tongue should I chant Your Praises?

ਆਸਾ (ਮਃ ੫) ਛੰਤ( ੧੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੦
Raag Asa Guru Arjan Dev


ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥

Chithavo Chith Naathh Chithavo Chith Naathh Hae Rakh Laevahu Saran Anaathh Hae Mil Chaao Chaaeelae Praan ||

I focus my consciousness on the Lord - I focus my consciousness upon the Lord; I am helpless - please, keep me under Your Protection. I yearn to meet You, my soul hungers for You.

ਆਸਾ (ਮਃ ੫) ਛੰਤ( ੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੧
Raag Asa Guru Arjan Dev


ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥

Naanak Janpai Pathith Paavan Har Dharas Paekhath Neh Santhaap ||3||

Nanak meditates on the Lord, the Purifier of sinners; beholding His Vision, he suffers no more. ||3||

ਆਸਾ (ਮਃ ੫) ਛੰਤ( ੧੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੧
Raag Asa Guru Arjan Dev


ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥

Sundhar Than Dhhiaan Sundhar Than Dhhiaan Hae Man Lubadhh Gopaal Giaan Hae Jaachik Jan Raakhath Maan ||

I meditate on Your beautiful body - I meditate on Your beautiful body; my mind is fascinated by Your spiritual wisdom, O Lord of the world. Please, preserve the honor of Your humble servants and beggars.

ਆਸਾ (ਮਃ ੫) ਛੰਤ( ੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੨
Raag Asa Guru Arjan Dev


ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥

Prabh Maan Pooran Dhukh Bidheeran Sagal Eishh Pujantheeaa ||

God bestows perfect honor and destroys pain; He has fulfilled all my desires.

ਆਸਾ (ਮਃ ੫) ਛੰਤ( ੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੩
Raag Asa Guru Arjan Dev


ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥

Har Kanth Laagae Dhin Sabhaagae Mil Naah Saej Sohantheeaa ||

How very blessed was that day when the Lord embraced me; meeting my Husband Lord, my bed was beautified.

ਆਸਾ (ਮਃ ੫) ਛੰਤ( ੧੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੪
Raag Asa Guru Arjan Dev


ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥

Prabh Dhrisatt Dhhaaree Milae Muraaree Sagal Kalamal Bheae Haan ||

When God granted His Grace and met me, all my sins were erased.

ਆਸਾ (ਮਃ ੫) ਛੰਤ( ੧੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੪
Raag Asa Guru Arjan Dev


ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥

Binavanth Naanak Maeree Aas Pooran Milae Sreedhhar Gun Nidhhaan ||4||1||14||

Prays Nanak, my hopes are fulfilled; I have met the Lord, the Lord of Lakshmi, the treasure of excellence. ||4||1||14||

ਆਸਾ (ਮਃ ੫) ਛੰਤ( ੧੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੫
Raag Asa Guru Arjan Dev


ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

Ik Oankaar Sathinaam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥

Vaar Salokaa Naal Salok Bhee Mehalae Pehilae Kae Likhae Ttunddae As Raajai Kee Dhhunee ||

Vaar With Shaloks, And Shaloks Written By The First Mehl. To Be Sung To The Tune Of 'Tunda-Asraajaa':

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਸਲੋਕੁ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

Balihaaree Gur Aapanae Dhiouhaarree Sadh Vaar ||

A hundred times a day, I am a sacrifice to my Guru;

ਆਸਾ ਵਾਰ (ਮਃ ੧) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੯
Raag Asa Guru Nanak Dev


ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

Jin Maanas Thae Dhaevathae Keeeae Karath N Laagee Vaar ||1||

He made angels out of men, without delay. ||1||

ਆਸਾ ਵਾਰ (ਮਃ ੧) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੯
Raag Asa Guru Nanak Dev


 
Displaying Ang 462 of 1430