. Sri Guru Granth Sahib Ji -: Ang : 434 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 434 of 1430

ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥

Jeea Janth Sabh Saaree Keethae Paasaa Dtaalan Aap Lagaa ||26||

He made all beings and creatures his chessmen, and He Himself threw the dice. ||26||

ਆਸਾ ਪਟੀ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧
Raag Asa Guru Nanak Dev


ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥

Bhabhai Bhaalehi Sae Fal Paavehi Gur Parasaadhee Jinh Ko Bho Paeiaa ||

Bhabha: Those who search, find the fruits of their rewards; by Guru's Grace, they live in the Fear of God.

ਆਸਾ ਪਟੀ (ਮਃ ੧) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧
Raag Asa Guru Nanak Dev


ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥

Manamukh Firehi N Chaethehi Moorrae Lakh Chouraaseeh Faer Paeiaa ||27||

The self-willed manmukhs wander around, and they do not remember the Lord; the fools are consigned to the cycle of 8.4 million incarnations. ||27||

ਆਸਾ ਪਟੀ (ਮਃ ੧) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੨
Raag Asa Guru Nanak Dev


ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥

Manmai Mohu Maran Madhhusoodhan Maran Bhaeiaa Thab Chaethaviaa ||

Mamma: In emotional attachment, he dies; he only thinks of the Lord, the Love of Nectar, when he dies.

ਆਸਾ ਪਟੀ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੨
Raag Asa Guru Nanak Dev


ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥

Kaaeiaa Bheethar Avaro Parriaa Manmaa Akhar Veesariaa ||28||

As long as the body is alive, he reads other things, and forgets the letter 'm', which stands for marnaa - death. ||28||

ਆਸਾ ਪਟੀ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੩
Raag Asa Guru Nanak Dev


ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥

Yayai Janam N Hovee Kadh Hee Jae Kar Sach Pashhaanai ||

Yaya: He is never reincarnated again, if he recognizes the True Lord.

ਆਸਾ ਪਟੀ (ਮਃ ੧) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੪
Raag Asa Guru Nanak Dev


ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥

Guramukh Aakhai Guramukh Boojhai Guramukh Eaeko Jaanai ||29||

The Gurmukh speaks, the Gurmukh understands, and the Gurmukh knows only the One Lord. ||29||

ਆਸਾ ਪਟੀ (ਮਃ ੧) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੪
Raag Asa Guru Nanak Dev


ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥

Janth Oupaae Dhhandhhai Sabh Laaeae Karam Hoaa Thin Naam Laeiaa ||30||

Having created His beings, He has put them all to work; they alone remember the Naam, upon whom He bestows His Grace. ||30||

ਆਸਾ ਪਟੀ (ਮਃ ੧) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੫
Raag Asa Guru Nanak Dev


ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥

Raarai Rav Rehiaa Sabh Anthar Jaethae Keeeae Janthaa ||

Rarra: The Lord is contained among all; He created all beings.

ਆਸਾ ਪਟੀ (ਮਃ ੧) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੫
Raag Asa Guru Nanak Dev


ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥

Khaanaa Peenaa Sam Kar Sehanaa Bhaanai Thaa Kai Hukam Paeiaa ||31||

We eat and drink; we should endure equally whatever occurs, by His Will, by His Command. ||31||

ਆਸਾ ਪਟੀ (ਮਃ ੧) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੬
Raag Asa Guru Nanak Dev


ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥

Lalai Laae Dhhandhhai Jin Shhoddee Meethaa Maaeiaa Mohu Keeaa ||

Lalla: He has assigned people to their tasks, and made the love of Maya seem sweet to them.

ਆਸਾ ਪਟੀ (ਮਃ ੧) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੬
Raag Asa Guru Nanak Dev


ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥

Vavai Vaasudhaeo Paramaesar Vaekhan Ko Jin Vaes Keeaa ||

Wawa: The all-pervading Transcendent Lord beholds the world; He created the form it wears.

ਆਸਾ ਪਟੀ (ਮਃ ੧) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੭
Raag Asa Guru Nanak Dev


ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥

Vaekhai Chaakhai Sabh Kishh Jaanai Anthar Baahar Rav Rehiaa ||32||

He beholds, tastes, and knows everything; He is pervading and permeating inwardly and outwardly. ||32||

ਆਸਾ ਪਟੀ (ਮਃ ੧) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੭
Raag Asa Guru Nanak Dev


ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥

Rraarrai Raarr Karehi Kiaa Praanee Thisehi Dhhiaavahu J Amar Hoaa ||

Rarra: Why do you quarrel, O mortal? Meditate on the Imperishable Lord,

ਆਸਾ ਪਟੀ (ਮਃ ੧) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੮
Raag Asa Guru Nanak Dev


ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥

Thisehi Dhhiaavahu Sach Samaavahu Ous Vittahu Kurabaan Keeaa ||33||

And be absorbed into the True One. Become a sacrifice to Him. ||33||

ਆਸਾ ਪਟੀ (ਮਃ ੧) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੯
Raag Asa Guru Nanak Dev


ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥

Haahai Hor N Koee Dhaathaa Jeea Oupaae Jin Rijak Dheeaa ||

Haha: There is no other Giver than Him; having created the creatures, He gives them nourishment.

ਆਸਾ ਪਟੀ (ਮਃ ੧) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੯
Raag Asa Guru Nanak Dev


ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥

Har Naam Dhhiaavahu Har Naam Samaavahu Anadhin Laahaa Har Naam Leeaa ||34||

Meditate on the Lord's Name, be absorbed into the Lord's Name, and night and day, reap the Profit of the Lord's Name. ||34||

ਆਸਾ ਪਟੀ (ਮਃ ੧) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੦
Raag Asa Guru Nanak Dev


ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥

Aaeirrai Aap Karae Jin Shhoddee Jo Kishh Karanaa S Kar Rehiaa ||

Airaa: He Himself created the world; whatever He has to do, He continues to do.

ਆਸਾ ਪਟੀ (ਮਃ ੧) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੧
Raag Asa Guru Nanak Dev


ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥

Karae Karaaeae Sabh Kishh Jaanai Naanak Saaeir Eiv Kehiaa ||35||1||

He acts, and causes others to act, and He knows everything; so says Nanak, the poet. ||35||1||

ਆਸਾ ਪਟੀ (ਮਃ ੧) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੧
Raag Asa Guru Nanak Dev


ਰਾਗੁ ਆਸਾ ਮਹਲਾ ੩ ਪਟੀ

Raag Aasaa Mehalaa 3 Pattee

Raag Aasaa, Third Mehl, Patee - The Alphabet:

ਆਸਾ ਪਟੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੪


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ ਪਟੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੪


ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥

Ayo Ann(g)ai Sabh Jag Aaeiaa Kaakhai Ghann(g)ai Kaal Bhaeiaa ||

Ayo, Angai: The whole world which was created - Kaahkai, Ghangai: It shall pass away.

ਆਸਾ ਪਟੀ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੪
Raag Asa Guru Amar Das


ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥

Reeree Lalee Paap Kamaanae Parr Avagan Gun Veesariaa ||1||

Reeree, Laalee: People commit sins, and falling into vice, forget virtue. ||1||

ਆਸਾ ਪਟੀ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੪
Raag Asa Guru Amar Das


ਮਨ ਐਸਾ ਲੇਖਾ ਤੂੰ ਕੀ ਪੜਿਆ ॥

Man Aisaa Laekhaa Thoon Kee Parriaa ||

O mortal, why have you studied such an account,

ਆਸਾ ਪਟੀ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੫
Raag Asa Guru Amar Das


ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥

Laekhaa Dhaenaa Thaerai Sir Rehiaa ||1|| Rehaao ||

Which shall call you to answer for payment? ||1||Pause||

ਆਸਾ ਪਟੀ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੫
Raag Asa Guru Amar Das


ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥

Sidhhann(g)aaeiai Simarehi Naahee Nannai Naa Thudhh Naam Laeiaa ||

Sidhan, Ngaayiyai: You do not remember the Lord. Nanna: You do not take the Lord's Name.

ਆਸਾ ਪਟੀ (ਮਃ ੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੬
Raag Asa Guru Amar Das


ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥

Shhashhai Shheejehi Ahinis Moorrae Kio Shhoottehi Jam Paakarriaa ||2||

Chhachha: You are wearing away, every night and day; you fool, how will you find release? You are held in the grip of death. ||2||

ਆਸਾ ਪਟੀ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੬
Raag Asa Guru Amar Das


ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥

Anehodhaa Naao Dhharaaeiou Paadhhaa Avaraa Kaa Bhaar Thudhh Laeiaa ||3||

Without justification, you call yourself a teacher; thus you take on the loads of others. ||3||

ਆਸਾ ਪਟੀ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੭
Raag Asa Guru Amar Das


ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥

Babai Boojhehi Naahee Moorrae Bharam Bhulae Thaeraa Janam Gaeiaa ||

Babba: You do not understand, you fool; deluded by doubt, you are wasting your life.

ਆਸਾ ਪਟੀ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੭
Raag Asa Guru Amar Das


ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥

Eaek Sabadh Thoon Cheenehi Naahee Fir Fir Joonee Aavehigaa ||4||

You have not remembered the One Word of the Shabad, and so you shall have to enter the womb over and over again. ||4||

ਆਸਾ ਪਟੀ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੮
Raag Asa Guru Amar Das


ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥

Jajai Joth Hir Lee Thaeree Moorrae Anth Gaeiaa Pashhuthaavehigaa ||

Jajja: You have been robbed of your Light, you fool; in the end, you shall have to depart, and you shall regret and repent.

ਆਸਾ ਪਟੀ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੮
Raag Asa Guru Amar Das


ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥

Thudhh Sir Likhiaa So Parr Panddith Avaraa No N Sikhaal Bikhiaa ||

Read that which is written on your forehead, O Pandit, and do not teach wickedness to others.

ਆਸਾ ਪਟੀ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੪ ਪੰ. ੧੯
Raag Asa Guru Amar Das


 
Displaying Ang 434 of 1430