. Sri Guru Granth Sahib Ji -: Ang : 425 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 425 of 1430

ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥

Naanak Naam Nidhhaan Man Vasiaa Vaddiaaee Paaeae ||8||4||26||

O Nanak, the treasure of the Naam abides within the mind, and glory is obtained. ||8||4||26||

ਆਸਾ (ਮਃ ੩) ਅਸਟ (੨੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧
Raag Thitee Gauri Guru Amar Das


ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥

Aapanai Hathh Vaddiaaeeaa Dhae Naamae Laaeae ||

Glory is in His Hands; He bestows His Name, and attaches us to it.

ਆਸਾ (ਮਃ ੩) ਅਸਟ (੨੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧
Raag Thitee Gauri Guru Amar Das


ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥

Sun Man Mann Vasaae Thoon Aapae Aae Milai Maerae Bhaaee ||

Listen, O mortal: enshrine His Name within your mind; He shall come to meet with you, O my Sibling of Destiny.

ਆਸਾ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੨
Raag Asa Guru Amar Das


ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥

Anadhin Sachee Bhagath Kar Sachai Chith Laaee ||1||

Night and day, center your consciousness on true devotional worship of the True Lord. ||1||

ਆਸਾ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੨
Raag Asa Guru Amar Das


ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੫


ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥

Eaeko Naam Dhhiaae Thoon Sukh Paavehi Maerae Bhaaee ||

Meditate on the One Naam, and you shall find peace, O my Siblings of Destiny.

ਆਸਾ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੩
Raag Asa Guru Amar Das


ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥

Houmai Dhoojaa Dhoor Kar Vaddee Vaddiaaee ||1|| Rehaao ||

Eradicate egotism and duality, and your glory shall be glorious. ||1||Pause||

ਆਸਾ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੩
Raag Asa Guru Amar Das


ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥

Eis Bhagathee No Sur Nar Mun Jan Lochadhae Vin Sathigur Paaee N Jaae ||

The angels, humans and silent sages long for this devotional worship, but without the True Guru, it cannot be attained.

ਆਸਾ (ਮਃ ੩) ਅਸਟ (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੪
Raag Asa Guru Amar Das


ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥

Panddith Parradhae Jothikee Thin Boojh N Paae ||2||

The Pandits, the religious scholars, and the astrologers read their books, but they do not understand. ||2||

ਆਸਾ (ਮਃ ੩) ਅਸਟ (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੫
Raag Asa Guru Amar Das


ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥

Aapai Thhai Sabh Rakhioun Kishh Kehan N Jaaee ||

He Himself keeps all in His Hand; nothing else can be said.

ਆਸਾ (ਮਃ ੩) ਅਸਟ (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੫
Raag Asa Guru Amar Das


ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥

Aapae Dhaee S Paaeeai Gur Boojh Bujhaaee ||3||

Whatever He gives, is received. The Guru has imparted this understanding to me. ||3||

ਆਸਾ (ਮਃ ੩) ਅਸਟ (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੫
Raag Asa Guru Amar Das


ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥

Jeea Janth Sabh This Dhae Sabhanaa Kaa Soee ||

All beings and creatures are His; He belongs to all.

ਆਸਾ (ਮਃ ੩) ਅਸਟ (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੬
Raag Asa Guru Amar Das


ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥

Mandhaa Kis No Aakheeai Jae Dhoojaa Hoee ||4||

So who can we call bad, since there is no other? ||4||

ਆਸਾ (ਮਃ ੩) ਅਸਟ (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੬
Raag Asa Guru Amar Das


ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥

Eiko Hukam Varathadhaa Eaekaa Sir Kaaraa ||

The Command of the One Lord is pervading throughout; duty to the One Lord is upon the heads of all.

ਆਸਾ (ਮਃ ੩) ਅਸਟ (੨੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੭
Raag Asa Guru Amar Das


ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥

Aap Bhavaalee Dhitheean Anthar Lobh Vikaaraa ||5||

He Himself has led them astray, and placed greed and corruption within their hearts. ||5||

ਆਸਾ (ਮਃ ੩) ਅਸਟ (੨੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੭
Raag Asa Guru Amar Das


ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥

Eik Aapae Guramukh Keethian Boojhan Veechaaraa ||

He has sanctified those few Gurmukhs who understand Him, and reflect upon Him.

ਆਸਾ (ਮਃ ੩) ਅਸਟ (੨੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੮
Raag Asa Guru Amar Das


ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥

Bhagath Bhee Ounaa No Bakhaseean Anthar Bhanddaaraa ||6||

He grants devotional worship to them, and within them is the treasure. ||6||

ਆਸਾ (ਮਃ ੩) ਅਸਟ (੨੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੮
Raag Asa Guru Amar Das


ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥

Giaaneeaa No Sabh Sach Hai Sach Sojhee Hoee ||

The spiritual teachers know nothing but the Truth; they obtain true understanding.

ਆਸਾ (ਮਃ ੩) ਅਸਟ (੨੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੯
Raag Asa Guru Amar Das


ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥

Oue Bhulaaeae Kisai Dhae N Bhulanhee Sach Jaanan Soee ||7||

They are led astray by Him, but they do not go astray, because they know the True Lord. ||7||

ਆਸਾ (ਮਃ ੩) ਅਸਟ (੨੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੯
Raag Asa Guru Amar Das


ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥

Ghar Mehi Panch Varathadhae Panchae Veechaaree ||

Within the homes of their bodies, the five passions are pervading, but here, the five are well-behaved.

ਆਸਾ (ਮਃ ੩) ਅਸਟ (੨੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੯
Raag Asa Guru Amar Das


ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥

Naanak Bin Sathigur Vas N Aavanhee Naam Houmai Maaree ||8||5||27||

O Nanak, without the True Guru, they are not overcome; through the Naam, the ego is conquered. ||8||5||27||

ਆਸਾ (ਮਃ ੩) ਅਸਟ (੨੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੦
Raag Asa Guru Amar Das


ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥

Gharai Andhar Sabh Vathh Hai Baahar Kishh Naahee ||

Everything is within the home of your own self; there is nothing beyond it.

ਆਸਾ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੧
Raag Asa Guru Amar Das


ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥

Gur Parasaadhee Paaeeai Anthar Kapatt Khulaahee ||1||

By Guru's Grace, it is obtained, and the doors of the inner heart are opened wide. ||1||

ਆਸਾ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੧
Raag Asa Guru Amar Das


ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੫


ਸਤਿਗੁਰ ਤੇ ਹਰਿ ਪਾਈਐ ਭਾਈ ॥

Sathigur Thae Har Paaeeai Bhaaee ||

From the True Guru, the Lord's Name is obtained, O Siblings of Destiny.

ਆਸਾ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੨
Raag Asa Guru Amar Das


ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥

Anthar Naam Nidhhaan Hai Poorai Sathigur Dheeaa Dhikhaaee ||1|| Rehaao ||

The treasure of the Naam is within; the Perfect True Guru has shown this to me. ||1||Pause||

ਆਸਾ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੨
Raag Asa Guru Amar Das


ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥

Har Kaa Gaahak Hovai So Leae Paaeae Rathan Veechaaraa ||

One who is a buyer of the Lord's Name, finds it, and obtains the jewel of contemplation.

ਆਸਾ (ਮਃ ੩) ਅਸਟ (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੩
Raag Asa Guru Amar Das


ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥

Andhar Kholai Dhib Dhisatt Dhaekhai Mukath Bhanddaaraa ||2||

He opens the doors deep within, and through the Eyes of Divine Vision, beholds the treasure of liberation. ||2||

ਆਸਾ (ਮਃ ੩) ਅਸਟ (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੩
Raag Asa Guru Amar Das


ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥

Andhar Mehal Anaek Hehi Jeeo Karae Vasaeraa ||

There are so many mansions within the body; the soul dwells within them.

ਆਸਾ (ਮਃ ੩) ਅਸਟ (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੪
Raag Asa Guru Amar Das


ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥

Man Chindhiaa Fal Paaeisee Fir Hoe N Faeraa ||3||

He obtains the fruits of his mind's desires, and he shall not have to go through reincarnation again. ||3||

ਆਸਾ (ਮਃ ੩) ਅਸਟ (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੪
Raag Asa Guru Amar Das


ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥

Paarakheeaa Vathh Samaal Lee Gur Sojhee Hoee ||

The appraisers cherish the commodity of the Name; they obtain understanding from the Guru.

ਆਸਾ (ਮਃ ੩) ਅਸਟ (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੫
Raag Asa Guru Amar Das


ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥

Naam Padhaarathh Amul Saa Guramukh Paavai Koee ||4||

The wealth of the Naam is priceless; how few are the Gurmukhs who obtain it. ||4||

ਆਸਾ (ਮਃ ੩) ਅਸਟ (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੫
Raag Asa Guru Amar Das


ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥

Baahar Bhaalae S Kiaa Lehai Vathh Gharai Andhar Bhaaee ||

Searching outwardly, what can anyone find? The commodity is deep within the home of the self, O Siblings of Destiny.

ਆਸਾ (ਮਃ ੩) ਅਸਟ (੨੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੬
Raag Asa Guru Amar Das


ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥

Bharamae Bhoolaa Sabh Jag Firai Manamukh Path Gavaaee ||5||

The entire world is wandering around, deluded by doubt; the self-willed manmukhs lose their honor. ||5||

ਆਸਾ (ਮਃ ੩) ਅਸਟ (੨੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੬
Raag Asa Guru Amar Das


ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥

Ghar Dhar Shhoddae Aapanaa Par Ghar Jhoothaa Jaaee ||

The false one leaves his own hearth and home, and goes out to another's home.

ਆਸਾ (ਮਃ ੩) ਅਸਟ (੨੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੭
Raag Asa Guru Amar Das


ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥

Chorai Vaangoo Pakarreeai Bin Naavai Chottaa Khaaee ||6||

Like a thief, he is caught, and without the Naam, he is beaten and struck down. ||6||

ਆਸਾ (ਮਃ ੩) ਅਸਟ (੨੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੭
Raag Asa Guru Amar Das


ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥

Jinhee Ghar Jaathaa Aapanaa Sae Sukheeeae Bhaaee ||

Those who know their own home, are happy, O Siblings of Destiny.

ਆਸਾ (ਮਃ ੩) ਅਸਟ (੨੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੭
Raag Asa Guru Amar Das


ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥

Anthar Breham Pashhaaniaa Gur Kee Vaddiaaee ||7||

They realize God within their own hearts, through the glorious greatness of the Guru. ||7||

ਆਸਾ (ਮਃ ੩) ਅਸਟ (੨੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੮
Raag Asa Guru Amar Das


ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥

Aapae Dhaan Karae Kis Aakheeai Aapae Dhaee Bujhaaee ||

He Himself gives gifts, and He Himself bestows understanding; unto whom can we complain?

ਆਸਾ (ਮਃ ੩) ਅਸਟ (੨੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੮
Raag Asa Guru Amar Das


ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥

Naanak Naam Dhhiaae Thoon Dhar Sachai Sobhaa Paaee ||8||6||28||

O Nanak, meditate on the Naam, the Name of the Lord, and you shall obtain glory in the True Court. ||8||6||28||

ਆਸਾ (ਮਃ ੩) ਅਸਟ (੨੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੫ ਪੰ. ੧੯
Raag Asa Guru Amar Das


 
Displaying Ang 425 of 1430