Sri Guru Granth Sahib
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
Theen Gunaa Thaerae Jug Hee Anthar Chaarae Thaereeaa Khaanee ||
Throughout the ages, You are the three qualities, and the four sources of creation.
ਆਸਾ (ਮਃ ੩) ਅਸਟ (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧
Raag Asa Guru Amar Das
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
Thaa Kae Roop N Jaahee Lakhanae Kiaa Kar Aakh Veechaaree ||2||
His beauteous forms cannot be comprehended; what can anyone accomplish by discussing and debating? ||2||
ਆਸਾ (ਮਃ ੩) ਅਸਟ (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧
Raag Asa Guru Amar Das
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
Karam Hovai Thaa Param Padh Paaeeai Kathhae Akathh Kehaanee ||3||
If You show Your Mercy, then one obtains the supreme status, and speaks the Unspoken Speech. ||3||
ਆਸਾ (ਮਃ ੩) ਅਸਟ (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੨
Raag Asa Guru Amar Das
ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
Thoon Karathaa Keeaa Sabh Thaeraa Kiaa Ko Karae Paraanee ||
You are the Creator; all are created by You. What can any mortal being do?
ਆਸਾ (ਮਃ ੩) ਅਸਟ (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੩
Raag Asa Guru Amar Das
ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
Jaa Ko Nadhar Karehi Thoon Apanee Saaee Sach Samaanee ||4||
He alone, upon whom You shower Your Grace, is absorbed into the Truth. ||4||
ਆਸਾ (ਮਃ ੩) ਅਸਟ (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੩
Raag Asa Guru Amar Das
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
Naam Thaeraa Sabh Koee Laeth Hai Jaethee Aavan Jaanee ||
Everyone who comes and goes chants Your Name.
ਆਸਾ (ਮਃ ੩) ਅਸਟ (੨੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੪
Raag Asa Guru Amar Das
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
Jaa Thudhh Bhaavai Thaa Guramukh Boojhai Hor Manamukh Firai Eiaanee ||5||
When it is pleasing to Your Will, then the Gurmukh understands. Otherwise, the self-willed manmukhs wander in ignorance. ||5||
ਆਸਾ (ਮਃ ੩) ਅਸਟ (੨੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੪
Raag Asa Guru Amar Das
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
Chaarae Vaedh Brehamae Ko Dheeeae Parr Parr Karae Veechaaree ||
You gave the four Vedas to Brahma, for him to read and read continually, and reflect upon.
ਆਸਾ (ਮਃ ੩) ਅਸਟ (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
Thaa Kaa Hukam N Boojhai Bapurraa Narak Surag Avathaaree ||6||
The wretched one does not understand His Command, and is reincarnated into heaven and hell. ||6||
ਆਸਾ (ਮਃ ੩) ਅਸਟ (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
Jugeh Jugeh Kae Raajae Keeeae Gaavehi Kar Avathaaree ||
In each and every age, He creates the kings, who are sung of as His Incarnations.
ਆਸਾ (ਮਃ ੩) ਅਸਟ (੨੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੬
Raag Asa Guru Amar Das
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
Thin Bhee Anth N Paaeiaa Thaa Kaa Kiaa Kar Aakh Veechaaree ||7||
Even they have not found His limits; what can I speak of and contemplate? ||7||
ਆਸਾ (ਮਃ ੩) ਅਸਟ (੨੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੬
Raag Asa Guru Amar Das
ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
Thoon Sachaa Thaeraa Keeaa Sabh Saachaa Dhaehi Th Saach Vakhaanee ||
You are True, and all that You do is True. If You bless me with the Truth, I will speak on it.
ਆਸਾ (ਮਃ ੩) ਅਸਟ (੨੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੭
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੩
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
Jaa Ko Sach Bujhaavehi Apanaa Sehajae Naam Samaanee ||8||1||23||
One whom You inspire to understand the Truth, is easily absorbed into the Naam. ||8||1||23||
ਆਸਾ (ਮਃ ੩) ਅਸਟ (੨੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੮
Raag Asa Guru Amar Das
ਸਤਿਗੁਰ ਹਮਰਾ ਭਰਮੁ ਗਵਾਇਆ ॥
Sathigur Hamaraa Bharam Gavaaeiaa ||
The True Guru has dispelled my doubts.
ਆਸਾ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੯
Raag Asa Guru Amar Das
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
Har Naam Niranjan Mann Vasaaeiaa ||
He has enshrined the Immaculate Name of the Lord within my mind.
ਆਸਾ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੯
Raag Asa Guru Amar Das
ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥
Sabadh Cheen Sadhaa Sukh Paaeiaa ||1||
Focusing on the Word of the Shabad, I have obtained lasting peace. ||1||
ਆਸਾ (ਮਃ ੩) ਅਸਟ (੨੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੯
Raag Asa Guru Amar Das
ਸੁਣਿ ਮਨ ਮੇਰੇ ਤਤੁ ਗਿਆਨੁ ॥
Sun Man Maerae Thath Giaan ||
Listen, O my mind, to the essence of spiritual wisdom.
ਆਸਾ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੦
Raag Asa Guru Amar Das
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
Dhaevan Vaalaa Sabh Bidhh Jaanai Guramukh Paaeeai Naam Nidhhaan ||1|| Rehaao ||
The Great Giver knows our condition completely; the Gurmukh obtains the treasure of the Naam, the Name of the Lord. ||1||Pause||
ਆਸਾ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੦
Raag Asa Guru Amar Das
ਸਤਿਗੁਰ ਭੇਟੇ ਕੀ ਵਡਿਆਈ ॥
Sathigur Bhaettae Kee Vaddiaaee ||
The great glory of meeting the True Guru is
ਆਸਾ (ਮਃ ੩) ਅਸਟ (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੧
Raag Asa Guru Amar Das
ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
Jin Mamathaa Agan Thrisanaa Bujhaaee ||
That it has quenched the fire of possessiveness and desire;
ਆਸਾ (ਮਃ ੩) ਅਸਟ (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੧
Raag Asa Guru Amar Das
ਸਹਜੇ ਮਾਤਾ ਹਰਿ ਗੁਣ ਗਾਈ ॥੨॥
Sehajae Maathaa Har Gun Gaaee ||2||
Imbued with peace and poise, I sing the Glorious Praises of the Lord. ||2||
ਆਸਾ (ਮਃ ੩) ਅਸਟ (੨੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੧
Raag Asa Guru Amar Das
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
Guramukh Naam Milai Har Baanee ||3||
The Gurmukh receives the Naam, and the Bani of the Lord's Word. ||3||
ਆਸਾ (ਮਃ ੩) ਅਸਟ (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੨
Raag Asa Guru Amar Das
ਮਾਇਆ ਮੋਹਿ ਦੂਜੈ ਲੋਭਾਣੀ ॥
Maaeiaa Mohi Dhoojai Lobhaanee ||
Attached to Maya, they are engrossed in duality.
ਆਸਾ (ਮਃ ੩) ਅਸਟ (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੨
Raag Asa Guru Amar Das
ਵਿਣੁ ਗੁਰ ਪੂਰੇ ਕੋਇ ਨ ਜਾਣੀ ॥
Vin Gur Poorae Koe N Jaanee ||
Without the Perfect Guru, no one knows the Lord.
ਆਸਾ (ਮਃ ੩) ਅਸਟ (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੨
Raag Asa Guru Amar Das
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
Gur Saevaa Thapaan Sir Thap Saar ||
Service to the Guru is the most excellent and sublime penance of penances.
ਆਸਾ (ਮਃ ੩) ਅਸਟ (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੩
Raag Asa Guru Amar Das
ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
Har Jeeo Man Vasai Sabh Dhookh Visaaranehaar ||
The Dear Lord dwells in the mind, and all suffering departs.
ਆਸਾ (ਮਃ ੩) ਅਸਟ (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੩
Raag Asa Guru Amar Das
ਦਰਿ ਸਾਚੈ ਦੀਸੈ ਸਚਿਆਰੁ ॥੪॥
Dhar Saachai Dheesai Sachiaar ||4||
Then, at the Gate of the True Lord, one appears truthful. ||4||
ਆਸਾ (ਮਃ ੩) ਅਸਟ (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੩
Raag Asa Guru Amar Das
ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
Gur Saevaa Thae Thribhavan Sojhee Hoe ||
Serving the Guru, one comes to know the three worlds.
ਆਸਾ (ਮਃ ੩) ਅਸਟ (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੪
Raag Asa Guru Amar Das
ਆਪੁ ਪਛਾਣਿ ਹਰਿ ਪਾਵੈ ਸੋਇ ॥
Aap Pashhaan Har Paavai Soe ||
Understanding his own self, he obtains the Lord.
ਆਸਾ (ਮਃ ੩) ਅਸਟ (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੪
Raag Asa Guru Amar Das
ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥
Saachee Baanee Mehal Paraapath Hoe ||5||
Through the True Word of His Bani, we enter the Mansion of His Presence. ||5||
ਆਸਾ (ਮਃ ੩) ਅਸਟ (੨੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੪
Raag Asa Guru Amar Das
ਗੁਰ ਸੇਵਾ ਤੇ ਸਭ ਕੁਲ ਉਧਾਰੇ ॥
Gur Saevaa Thae Sabh Kul Oudhhaarae ||
Serving the Guru, all of one's generations are saved.
ਆਸਾ (ਮਃ ੩) ਅਸਟ (੨੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੫
Raag Asa Guru Amar Das
ਨਿਰਮਲ ਨਾਮੁ ਰਖੈ ਉਰਿ ਧਾਰੇ ॥
Niramal Naam Rakhai Our Dhhaarae ||
Keep the Immaculate Naam enshrined within your heart.
ਆਸਾ (ਮਃ ੩) ਅਸਟ (੨੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੫
Raag Asa Guru Amar Das
ਸਾਚੀ ਸੋਭਾ ਸਾਚਿ ਦੁਆਰੇ ॥੬॥
Saachee Sobhaa Saach Dhuaarae ||6||
In the Court of the True Lord, you shall be adorned with True Glory. ||6||
ਆਸਾ (ਮਃ ੩) ਅਸਟ (੨੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੫
Raag Asa Guru Amar Das
ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
Anadhin Bhagath Sach Naam Dhrirraaeae ||
Night and day, they are engaged in devotional worship; the True Name is implanted within them.
ਆਸਾ (ਮਃ ੩) ਅਸਟ (੨੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੬
Raag Asa Guru Amar Das
ਨਾਮੇ ਉਧਰੇ ਕੁਲ ਸਬਾਏ ॥੭॥
Naamae Oudhharae Kul Sabaaeae ||7||
Through the Naam, all of one's generations are saved. ||7||
ਆਸਾ (ਮਃ ੩) ਅਸਟ (੨੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੬
Raag Asa Guru Amar Das
ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
Sae Vaddabhaagee J Gur Saevaa Laaeae ||
How very fortunate are they, who are committed to the Guru's service.
ਆਸਾ (ਮਃ ੩) ਅਸਟ (੨੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੬
Raag Asa Guru Amar Das
ਨਾਨਕੁ ਸਾਚੁ ਕਹੈ ਵੀਚਾਰੁ ॥
Naanak Saach Kehai Veechaar ||
Nanak chants the true thought.
ਆਸਾ (ਮਃ ੩) ਅਸਟ (੨੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੭
Raag Asa Guru Amar Das
ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
Har Kaa Naam Rakhahu Our Dhhaar ||
Keep the Name of the Lord enshrined within your heart.
ਆਸਾ (ਮਃ ੩) ਅਸਟ (੨੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੭
Raag Asa Guru Amar Das
ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥
Har Bhagathee Raathae Mokh Dhuaar ||8||2||24||
Imbued with devotion to the Lord, the gate of salvation is found. ||8||2||24||
ਆਸਾ (ਮਃ ੩) ਅਸਟ (੨੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੭
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੩
ਆਸਾ ਆਸ ਕਰੇ ਸਭੁ ਕੋਈ ॥
Aasaa Aas Karae Sabh Koee ||
Everyone lives, hoping in hope.
ਆਸਾ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮
Raag Asa Guru Amar Das
ਹੁਕਮੈ ਬੂਝੈ ਨਿਰਾਸਾ ਹੋਈ ॥
Hukamai Boojhai Niraasaa Hoee ||
Understanding His Command, one becomes free of desire.
ਆਸਾ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮
Raag Asa Guru Amar Das
ਆਸਾ ਵਿਚਿ ਸੁਤੇ ਕਈ ਲੋਈ ॥
Aasaa Vich Suthae Kee Loee ||
So many are asleep in hope.
ਆਸਾ (ਮਃ ੩) ਅਸਟ (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das
ਸੋ ਜਾਗੈ ਜਾਗਾਵੈ ਸੋਈ ॥੧॥
So Jaagai Jaagaavai Soee ||1||
He alone wakes up, whom the Lord awakens. ||1||
ਆਸਾ (ਮਃ ੩) ਅਸਟ (੨੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
Sathigur Naam Bujhaaeiaa Vin Naavai Bhukh N Jaaee ||
The True Guru has led me to understand the Naam, the Name of the Lord; without the Naam, hunger does not go away.
ਆਸਾ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੯
Raag Asa Guru Amar Das