. Sri Guru Granth Sahib Ji -: Ang : 360 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 360 of 1430

ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥

Siv Nagaree Mehi Aasan Baiso Kalap Thiaagee Baadhan ||

In the Lord's City, he sits in his Yogic posture, and he forsakes his desires and conflicts.

ਆਸਾ (ਮਃ ੧) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧
Raag Asa Guru Nanak Dev


ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

Anmrith Naam Niranjan Paaeiaa Giaan Kaaeiaa Ras Bhogan ||1|| Rehaao ||

One who has obtained the Ambrosial Naam, the Name of the Immaculate Lord - his body enjoys the pleasure of spiritual wisdom. ||1||Pause||

ਆਸਾ (ਮਃ ੧) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧
Raag Asa Guru Nanak Dev


ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥

Path Veechaar Giaan Math Ddanddaa Varathamaan Bibhoothan ||

My cup is reflective meditation, and spiritual wisdom is my walking stick; to dwell in the Lord's Presence is the ashes I apply to my body.

ਆਸਾ (ਮਃ ੧) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੨
Raag Asa Guru Nanak Dev


ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

Sinn(g)ee Sabadh Sadhaa Dhhun Sohai Ahinis Poorai Naadhan ||2||

The sound of the horn ever rings out its beautiful melody, and day and night, he is filled with the sound current of the Naad. ||2||

ਆਸਾ (ਮਃ ੧) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੨
Raag Asa Guru Nanak Dev


ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

Har Keerath Reharaas Hamaaree Guramukh Panthh Atheethan ||3||

The Praise of the Lord is my occupation; and to live as Gurmukh is my pure religion. ||3||

ਆਸਾ (ਮਃ ੧) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੩
Raag Asa Guru Nanak Dev


ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥

Sagalee Joth Hamaaree Sanmiaa Naanaa Varan Anaekan ||

My arm-rest is to see the Lord's Light in all, although their forms and colors are so numerous.

ਆਸਾ (ਮਃ ੧) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੩
Raag Asa Guru Nanak Dev


ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

Kahu Naanak Sun Bharathhar Jogee Paarabreham Liv Eaekan ||4||3||37||

Says Nanak, listen, O Bharthari Yogi: love only the Supreme Lord God. ||4||3||37||

ਆਸਾ (ਮਃ ੧) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੪
Raag Asa Guru Nanak Dev


ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੬੦


ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥

Gurr Kar Giaan Dhhiaan Kar Dhhaavai Kar Karanee Kas Paaeeai ||

Make spiritual wisdom your molasses, and meditation your scented flowers; let good deeds be the herbs.

ਆਸਾ (ਮਃ ੧) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੫
Raag Asa Guru Nanak Dev


ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥

Bhaathee Bhavan Praem Kaa Pochaa Eith Ras Amio Chuaaeeai ||1||

Let devotional faith be the distilling fire, and your love the ceramic cup. Thus the sweet nectar of life is distilled. ||1||

ਆਸਾ (ਮਃ ੧) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੫
Raag Asa Guru Nanak Dev


ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥

Baabaa Man Mathavaaro Naam Ras Peevai Sehaj Rang Rach Rehiaa ||

O Baba, the mind is intoxicated with the Naam, drinking in its Nectar. It remains absorbed in the Lord's Love.

ਆਸਾ (ਮਃ ੧) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੬
Raag Asa Guru Nanak Dev


ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥

Ahinis Banee Praem Liv Laagee Sabadh Anaahadh Gehiaa ||1|| Rehaao ||

Night and day, remaining attached to the Love of the Lord, the celestial music of the Shabad resounds. ||1||Pause||

ਆਸਾ (ਮਃ ੧) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੭
Raag Asa Guru Nanak Dev


ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥

Pooraa Saach Piaalaa Sehajae Thisehi Peeaaeae Jaa Ko Nadhar Karae ||

The Perfect Lord naturally gives the cup of Truth, to the one upon whom He casts His Glance of Grace.

ਆਸਾ (ਮਃ ੧) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੭
Raag Asa Guru Nanak Dev


ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥

Anmrith Kaa Vaapaaree Hovai Kiaa Madh Shhooshhai Bhaao Dhharae ||2||

One who trades in this Nectar - how could he ever love the wine of the world? ||2||

ਆਸਾ (ਮਃ ੧) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੮
Raag Asa Guru Nanak Dev


ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥

Gur Kee Saakhee Anmrith Baanee Peevath Hee Paravaan Bhaeiaa ||

The Teachings of the Guru, the Ambrosial Bani - drinking them in, one becomes acceptable and renowned.

ਆਸਾ (ਮਃ ੧) (੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੯
Raag Asa Guru Nanak Dev


ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥

Dhar Dharasan Kaa Preetham Hovai Mukath Baikunthai Karai Kiaa ||3||

Unto the one who loves the Lord's Court, and the Blessed Vision of His Darshan, of what use is liberation or paradise? ||3||

ਆਸਾ (ਮਃ ੧) (੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੯
Raag Asa Guru Nanak Dev


ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥

Sifathee Rathaa Sadh Bairaagee Jooai Janam N Haarai ||

Imbued with the Lord's Praises, one is forever a Bairaagee, a renunciate, and one's life is not lost in the gamble.

ਆਸਾ (ਮਃ ੧) (੩੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੦
Raag Asa Guru Nanak Dev


ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥

Kahu Naanak Sun Bharathhar Jogee Kheevaa Anmrith Dhhaarai ||4||4||38||

Says Nanak, listen, O Bharthari Yogi: drink in the intoxicating nectar of the Lord. ||4||4||38||

ਆਸਾ (ਮਃ ੧) (੩੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੦
Raag Asa Guru Nanak Dev


ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੬੦


ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥

Aapai Dhos N Dhaeee Karathaa Jam Kar Mugal Charraaeiaa ||

The Creator Himself does not take the blame, but has sent the Mugal as the messenger of death.

ਆਸਾ (ਮਃ ੧) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੨
Raag Asa Guru Nanak Dev


ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥

Eaethee Maar Pee Karalaanae Thain Kee Dharadh N Aaeiaa ||1||

There was so much slaughter that the people screamed. Didn't You feel compassion, Lord? ||1||

ਆਸਾ (ਮਃ ੧) (੩੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੨
Raag Asa Guru Nanak Dev


ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥

Khuraasaan Khasamaanaa Keeaa Hindhusathaan Ddaraaeiaa ||

Having attacked Khuraasaan, Baabar terrified Hindustan.

ਆਸਾ (ਮਃ ੧) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੨
Raag Asa Guru Nanak Dev


ਕਰਤਾ ਤੂੰ ਸਭਨਾ ਕਾ ਸੋਈ ॥

Karathaa Thoon Sabhanaa Kaa Soee ||

O Creator Lord, You are the Master of all.

ਆਸਾ (ਮਃ ੧) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੩
Raag Asa Guru Nanak Dev


ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥

Jae Sakathaa Sakathae Ko Maarae Thaa Man Ros N Hoee ||1|| Rehaao ||

If some powerful man strikes out against another man, then no one feels any grief in their mind. ||1||Pause||

ਆਸਾ (ਮਃ ੧) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੩
Raag Asa Guru Nanak Dev


ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥

Sakathaa Seehu Maarae Pai Vagai Khasamai Saa Purasaaee ||

But if a powerful tiger attacks a flock of sheep and kills them, then its master must answer for it.

ਆਸਾ (ਮਃ ੧) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੪
Raag Asa Guru Nanak Dev


ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥

Rathan Vigaarr Vigoeae Kuthanaee Mueiaa Saar N Kaaee ||

This priceless country has been laid waste and defiled by dogs, and no one pays any attention to the dead.

ਆਸਾ (ਮਃ ੧) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੪
Raag Asa Guru Nanak Dev


ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥

Jae Ko Naao Dhharaaeae Vaddaa Saadh Karae Man Bhaanae ||

One may give himself a great name, and revel in the pleasures of the mind,

ਆਸਾ (ਮਃ ੧) (੩੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੫
Raag Asa Guru Nanak Dev


ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥

Aapae Jorr Vishhorrae Aapae Vaekh Thaeree Vaddiaaee ||2||

You Yourself unite, and You Yourself separate; I gaze upon Your Glorious Greatness. ||2||

ਆਸਾ (ਮਃ ੧) (੩੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੫
Raag Asa Guru Nanak Dev


ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥

Khasamai Nadharee Keerraa Aavai Jaethae Chugai Dhaanae ||

But in the Eyes of the Lord and Master, he is just a worm, for all the corn that he eats.

ਆਸਾ (ਮਃ ੧) (੩੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੬
Raag Asa Guru Nanak Dev


ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

Mar Mar Jeevai Thaa Kishh Paaeae Naanak Naam Vakhaanae ||3||5||39||

Only one who dies to his ego while yet alive, obtains the blessings, O Nanak, by chanting the Lord's Name. ||3||5||39||

ਆਸਾ (ਮਃ ੧) (੩੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੬
Raag Asa Guru Nanak Dev


ਰਾਗੁ ਆਸਾ ਘਰੁ ੨ ਮਹਲਾ ੩

Raag Aasaa Ghar 2 Mehalaa 3

Raag Aasaa, Second House, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੦


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੦


ਹਰਿ ਦਰਸਨੁ ਪਾਵੈ ਵਡਭਾਗਿ ॥

Har Dharasan Paavai Vaddabhaag ||

The Blessed Vision of the Lord's Darshan is obtained by great good fortune.

ਆਸਾ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੮
Raag Asa Guru Amar Das


ਗੁਰ ਕੈ ਸਬਦਿ ਸਚੈ ਬੈਰਾਗਿ ॥

Gur Kai Sabadh Sachai Bairaag ||

Through the Word of the Guru's Shabad, true detachment is obtained.

ਆਸਾ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੯
Raag Asa Guru Amar Das


ਖਟੁ ਦਰਸਨੁ ਵਰਤੈ ਵਰਤਾਰਾ ॥

Khatt Dharasan Varathai Varathaaraa ||

The six systems of philosophy are pervasive,

ਆਸਾ (ਮਃ ੩) (੪੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੦ ਪੰ. ੧੯
Raag Asa Guru Amar Das


ਗੁਰ ਕਾ ਦਰਸਨੁ ਅਗਮ ਅਪਾਰਾ ॥੧॥

Gur Kaa Dharasan Agam Apaaraa ||1||

But the Guru's system is profound and unequalled. ||1||

ਆਸਾ (ਮਃ ੩) (੪੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੯
Raag Asa Guru Amar Das


 
Displaying Ang 360 of 1430