. Sri Guru Granth Sahib Ji -: Ang : 346 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 346 of 1430

ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥

Ho Banajaaro Raam Ko Sehaj Karo Byaapaar ||

I am the merchant of the Lord; I deal in spiritual wisdom.

ਗਉੜੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੮
Raag Gauri Bairaagan Bhagat Ravidas


ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥

Mai Raam Naam Dhhan Laadhiaa Bikh Laadhee Sansaar ||2||

I have loaded the Wealth of the Lord's Name; the world has loaded poison. ||2||

ਗਉੜੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧
Raag Gauri Bairaagan Bhagat Ravidas


ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥

Mohi Jam Ddandd N Laagee Thajeelae Sarab Janjaal ||3||

The club of the Messenger of Death shall not strike me, since I have cast off all entanglements. ||3||

ਗਉੜੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੨
Raag Gauri Bairaagan Bhagat Ravidas


ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥

Ouravaar Paar Kae Dhaaneeaa Likh Laehu Aal Pathaal ||

O you who know this world and the world beyond: write whatever nonsense you please about me.

ਗਉੜੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧
Raag Gauri Bairaagan Bhagat Ravidas


ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥

Maerae Rameeeae Rang Majeeth Kaa Kahu Ravidhaas Chamaar ||4||1||

The color of my Lord's Love, however, is permanent, like the dye of the madder plant. So says Ravi Daas, the tanner. ||4||1||

ਗਉੜੀ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੩
Raag Gauri Bairaagan Bhagat Ravidas


ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥

Jaisaa Rang Kasunbh Kaa Thaisaa Eihu Sansaar ||

Love of this world is like the pale, temporary color of the safflower.

ਗਉੜੀ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੨
Raag Gauri Bairaagan Bhagat Ravidas


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੬


ਗਉੜੀ ਪੂਰਬੀ ਰਵਿਦਾਸ ਜੀਉ

Gourree Poorabee Ravidhaas Jeeou

Gauree Poorbee, Ravi Daas Jee:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੬


ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥

Aisae Maeraa Man Bikhiaa Bimohiaa Kashh Aaraa Paar N Soojh ||1||

Just so, my mind, infatuated with corruption, understands nothing about this world or the next. ||1||

ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੬
Raag Gauri Poorbee Bhagat Ravidas


ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥

Koop Bhariou Jaisae Dhaadhiraa Kashh Dhaes Bidhaes N Boojh ||

The frog in the deep well knows nothing of its own country or other lands;

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੫
Raag Gauri Poorbee Bhagat Ravidas


ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥

Malin Bhee Math Maadhhavaa Thaeree Gath Lakhee N Jaae ||

My intellect is polluted; I cannot understand Your state, O Lord.

ਗਉੜੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੭
Raag Gauri Poorbee Bhagat Ravidas


ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥

Sagal Bhavan Kae Naaeikaa Eik Shhin Dharas Dhikhaae Jee ||1|| Rehaao ||

O Lord of all worlds: reveal to me, even for an instant, the Blessed Vision of Your Darshan. ||1||Pause||

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੬
Raag Gauri Poorbee Bhagat Ravidas


ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥

Jogeesar Paavehi Nehee Thua Gun Kathhan Apaar ||

Even the great Yogis cannot describe Your Glorious Virtues; they are beyond words.

ਗਉੜੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੮
Raag Gauri Poorbee Bhagat Ravidas


ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥

Karahu Kirapaa Bhram Chookee Mai Sumath Dhaehu Samajhaae ||2||

Take pity on me, dispel my doubts, and teach me true wisdom. ||2||

ਗਉੜੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੭
Raag Gauri Poorbee Bhagat Ravidas


ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥

Praem Bhagath Kai Kaaranai Kahu Ravidhaas Chamaar ||3||1||

I am dedicated to Your loving devotional worship, says Ravi Daas the tanner. ||3||1||

ਗਉੜੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੮
Raag Gauri Poorbee Bhagat Ravidas


ਗਉੜੀ ਬੈਰਾਗਣਿ

Gourree Bairaagani

Gauree Bairaagan:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੬


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੩੪੬


ਪਾਰੁ ਕੈਸੇ ਪਾਇਬੋ ਰੇ ॥

Paar Kaisae Paaeibo Rae ||

How can I swim across?

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੧
Raag Gauri Bairaagan Bhagat Ravidas


ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥

Theena Jug Theena Dhirrae Kal Kaeval Naam Adhhaar ||1||

In those three ages, people held to these three ways. But in the Iron Age of Kali Yuga, the Name of the Lord is your only Support. ||1||

ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੧
Raag Gauri Bairaagan Bhagat Ravidas


ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥

Sathajug Sath Thaethaa Jagee Dhuaapar Poojaachaar ||

In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.

ਗਉੜੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੦
Raag Gauri Bairaagan Bhagat Ravidas


ਮੋ ਸਉ ਕੋਊ ਨ ਕਹੈ ਸਮਝਾਇ ॥

Mo So Kooo N Kehai Samajhaae ||

No one has explained to me,

ਗਉੜੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੧
Raag Gauri Bairaagan Bhagat Ravidas


ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥

Jaa Thae Aavaa Gavan Bilaae ||1|| Rehaao ||

So that I might understand how I can escape reincarnation. ||1||Pause||

ਗਉੜੀ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੨
Raag Gauri Bairaagan Bhagat Ravidas


ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥

Bahu Bidhh Dhharam Niroopeeai Karathaa Dheesai Sabh Loe ||

So many forms of religion have been described; the whole world is practicing them.

ਗਉੜੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੨
Raag Gauri Bairaagan Bhagat Ravidas


ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥

Kavan Karam Thae Shhootteeai Jih Saadhhae Sabh Sidhh Hoe ||2||

What actions will bring emancipation, and total perfection? ||2||

ਗਉੜੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੨
Raag Gauri Bairaagan Bhagat Ravidas


ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥

Karam Akaram Beechaareeai Sankaa Sun Baedh Puraan ||

One may distinguish between good and evil actions, and listen to the Vedas and the Puraanas,

ਗਉੜੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੩
Raag Gauri Bairaagan Bhagat Ravidas


ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥

Sansaa Sadh Hiradhai Basai Koun Hirai Abhimaan ||3||

But doubt still persists. Skepticism continually dwells in the heart, so who can eradicate egotistical pride? ||3||

ਗਉੜੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੩
Raag Gauri Bairaagan Bhagat Ravidas


ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥

Baahar Oudhak Pakhaareeai Ghatt Bheethar Bibidhh Bikaar ||

Outwardly, he washes with water, but deep within, his heart is tarnished by all sorts of vices.

ਗਉੜੀ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੪
Raag Gauri Bairaagan Bhagat Ravidas


ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥

Rav Pragaas Rajanee Jathhaa Gath Jaanath Sabh Sansaar ||

With the rising of the sun, the night is brought to its end; the whole world knows this.

ਗਉੜੀ (ਭ. ਰਵਿਦਾਸ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੫
Raag Gauri Bairaagan Bhagat Ravidas


ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥

Sudhh Kavan Par Hoeibo Such Kunchar Bidhh Biouhaar ||4||

So how can he become pure? His method of purification is like that of an elephant, covering himself with dust right after his bath! ||4||

ਗਉੜੀ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੪
Raag Gauri Bairaagan Bhagat Ravidas


ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥

Paaras Maano Thaabo Shhueae Kanak Hoth Nehee Baar ||5||

It is believed that with the touch of the Philosopher's Stone, copper is immediately transformed into gold. ||5||

ਗਉੜੀ (ਭ. ਰਵਿਦਾਸ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੫
Raag Gauri Bairaagan Bhagat Ravidas


ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥

Param Paras Gur Bhaetteeai Poorab Likhath Lilaatt ||

When one meets the Supreme Philosopher's Stone, the Guru, if such pre-ordained destiny is written on one's forehead,

ਗਉੜੀ (ਭ. ਰਵਿਦਾਸ) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੬
Raag Gauri Bairaagan Bhagat Ravidas


ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥

Ounaman Man Man Hee Milae Shhuttakath Bajar Kapaatt ||6||

Then the soul blends with the Supreme Soul, and the stubborn doors are opened wide. ||6||

ਗਉੜੀ (ਭ. ਰਵਿਦਾਸ) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੬
Raag Gauri Bairaagan Bhagat Ravidas


ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥

Bhagath Jugath Math Sath Karee Bhram Bandhhan Kaatt Bikaar ||

Through the way of devotion, the intellect is imbued with Truth; doubts, entanglements and vices are cut away.

ਗਉੜੀ (ਭ. ਰਵਿਦਾਸ) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੭
Raag Gauri Bairaagan Bhagat Ravidas


ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥

Soee Bas Ras Man Milae Gun Niragun Eaek Bichaar ||7||

The mind is restrained, and one attains joy, contemplating the One Lord, who is both with and without qualities. ||7||

ਗਉੜੀ (ਭ. ਰਵਿਦਾਸ) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੭
Raag Gauri Bairaagan Bhagat Ravidas


ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥

Anik Jathan Nigreh Keeeae Ttaaree N Ttarai Bhram Faas ||

I have tried many methods, but by turning it away, the noose of doubt is not turned away.

ਗਉੜੀ (ਭ. ਰਵਿਦਾਸ) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੮
Raag Gauri Bairaagan Bhagat Ravidas


ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥

Praem Bhagath Nehee Oopajai Thaa Thae Ravidhaas Oudhaas ||8||1||

Love and devotion have not welled up within me, and so Ravi Daas is sad and depressed. ||8||1||

ਗਉੜੀ (ਭ. ਰਵਿਦਾਸ) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੬ ਪੰ. ੧੯
Raag Gauri Bairaagan Bhagat Ravidas


ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਆਸਾ ਸੋਦਰੁ


 
Displaying Ang 346 of 1430