. Sri Guru Granth Sahib Ji -: Ang : 243 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 243 of 1430

ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

Sun Naah Prabhoo Jeeo Eaekalarree Ban Maahae ||

Hear me, O my Dear Husband God - I am all alone in the wilderness.

ਗਉੜੀ (ਮਃ ੧) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧
Raag Gauri Guru Nanak Dev


ਗਉੜੀ ਛੰਤ ਮਹਲਾ ੧ ॥

Gourree Shhanth Mehalaa 1 ||

Gauree, Chhant, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪੩


ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥

Kio Dhheeraigee Naah Binaa Prabh Vaeparavaahae ||

How can I find comfort without You, O my Carefree Husband God?

ਗਉੜੀ (ਮਃ ੧) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧
Raag Gauri Guru Nanak Dev


ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥

Dhhan Naah Baajhahu Rehi N Saakai Bikham Rain Ghanaereeaa ||

The soul-bride cannot live without her Husband; the night is so painful for her.

ਗਉੜੀ (ਮਃ ੧) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੨
Raag Gauri Guru Nanak Dev


ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥

Neh Needh Aavai Praem Bhaavai Sun Baenanthee Maereeaa ||

Sleep does not come. I am in love with my Beloved. Please, listen to my prayer!

ਗਉੜੀ (ਮਃ ੧) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੨
Raag Gauri Guru Nanak Dev


ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥

Baajhahu Piaarae Koe N Saarae Eaekalarree Kuralaaeae ||

Other than my Beloved, no one cares for me; I cry all alone in the wilderness.

ਗਉੜੀ (ਮਃ ੧) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੩
Raag Gauri Guru Nanak Dev


ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

Naanak Saa Dhhan Milai Milaaee Bin Preetham Dhukh Paaeae ||1||

O Nanak, the bride meets Him when He causes her to meet Him; without her Beloved, she suffers in pain. ||1||

ਗਉੜੀ (ਮਃ ੧) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੩
Raag Gauri Guru Nanak Dev


ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥

Pir Shhoddiarree Jeeo Kavan Milaavai ||

She is separated from her Husband Lord - who can unite her with Him?

ਗਉੜੀ (ਮਃ ੧) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੪
Raag Gauri Guru Nanak Dev


ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥

Ras Praem Milee Jeeo Sabadh Suhaavai ||

Tasting His Love, she meets Him, through the Beautiful Word of His Shabad.

ਗਉੜੀ (ਮਃ ੧) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੪
Raag Gauri Guru Nanak Dev


ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥

Sabadhae Suhaavai Thaa Path Paavai Dheepak Dhaeh Oujaarai ||

Adorned with the Shabad, she obtains her Husband, and her body is illuminated with the lamp of spiritual wisdom.

ਗਉੜੀ (ਮਃ ੧) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੫
Raag Gauri Guru Nanak Dev


ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥

Sun Sakhee Sehaelee Saach Suhaelee Saachae Kae Gun Saarai ||

Listen, O my friends and companions - she who is at peace dwells upon the True Lord and His True Praises.

ਗਉੜੀ (ਮਃ ੧) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੫
Raag Gauri Guru Nanak Dev


ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥

Sathigur Maelee Thaa Pir Raavee Bigasee Anmrith Baanee ||

Meeting the True Guru, she is ravished and enjoyed by her Husband Lord; she blossoms forth with the Ambrosial Word of His Bani.

ਗਉੜੀ (ਮਃ ੧) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੬
Raag Gauri Guru Nanak Dev


ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

Naanak Saa Dhhan Thaa Pir Raavae Jaa This Kai Man Bhaanee ||2||

O Nanak, the Husband Lord enjoys His bride when she is pleasing to His Mind. ||2||

ਗਉੜੀ (ਮਃ ੧) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੬
Raag Gauri Guru Nanak Dev


ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥

Maaeiaa Mohanee Neeghareeaa Jeeo Koorr Muthee Koorriaarae ||

Fascination with Maya made her homeless; the false are cheated by falsehood.

ਗਉੜੀ (ਮਃ ੧) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੭
Raag Gauri Guru Nanak Dev


ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥

Kio Khoolai Gal Jaevarreeaa Jeeo Bin Gur Ath Piaarae ||

How can the noose around her neck be untied, without the Most Beloved Guru?

ਗਉੜੀ (ਮਃ ੧) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੭
Raag Gauri Guru Nanak Dev


ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥

Har Preeth Piaarae Sabadh Veechaarae This Hee Kaa So Hovai ||

One who loves the Beloved Lord, and reflects upon the Shabad, belongs to Him.

ਗਉੜੀ (ਮਃ ੧) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੮
Raag Gauri Guru Nanak Dev


ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥

Punn Dhaan Anaek Naavan Kio Anthar Mal Dhhovai ||

How can giving donations to charities and countless cleansing baths wash off the filth within the heart?

ਗਉੜੀ (ਮਃ ੧) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੮
Raag Gauri Guru Nanak Dev


ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

Naanak Sach Ghar Sabadh Sinjaapai Dhubidhhaa Mehal K Jaanai ||3||

O Nanak, the home of Truth is attained through the Shabad. How can the Mansion of His Presence be known through duality? ||3||

ਗਉੜੀ (ਮਃ ੧) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੯
Raag Gauri Guru Nanak Dev


ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥

Naam Binaa Gath Koe N Paavai Hath Nigrehi Baebaanai ||

Without the Naam, no one attains salvation. Stubborn self-discipline and living in the wilderness are of no use at all.

ਗਉੜੀ (ਮਃ ੧) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੯
Raag Gauri Guru Nanak Dev


ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥

Thaeraa Naam Sachaa Jeeo Sabadh Sachaa Veechaaro ||

True is Your Name, O Dear Lord; True is contemplation of Your Shabad.

ਗਉੜੀ (ਮਃ ੧) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੦
Raag Gauri Guru Nanak Dev


ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥

Thaeraa Mehal Sachaa Jeeo Naam Sachaa Vaapaaro ||

True is the Mansion of Your Presence, O Dear Lord, and True is trade in Your Name.

ਗਉੜੀ (ਮਃ ੧) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੦
Raag Gauri Guru Nanak Dev


ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥

Naam Kaa Vaapaar Meethaa Bhagath Laahaa Anadhino ||

Trade in Your Name is very sweet; the devotees earn this profit night and day.

ਗਉੜੀ (ਮਃ ੧) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੧
Raag Gauri Guru Nanak Dev


ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥

This Baajh Vakhar Koe N Soojhai Naam Laevahu Khin Khino ||

Other than this, I can think of no other merchandise. So chant the Naam each and every moment.

ਗਉੜੀ (ਮਃ ੧) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੧
Raag Gauri Guru Nanak Dev


ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥

Parakh Laekhaa Nadhar Saachee Karam Poorai Paaeiaa ||

The account is read; by the Grace of the True Lord and good karma, the Perfect Lord is obtained.

ਗਉੜੀ (ਮਃ ੧) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੨
Raag Gauri Guru Nanak Dev


ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

Naanak Naam Mehaa Ras Meethaa Gur Poorai Sach Paaeiaa ||4||2||

O Nanak, the Nectar of the Name is so sweet. Through the Perfect True Guru, it is obtained. ||4||2||

ਗਉੜੀ (ਮਃ ੧) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੨
Raag Gauri Guru Nanak Dev


ਰਾਗੁ ਗਉੜੀ ਪੂਰਬੀ ਛੰਤ ਮਹਲਾ ੩

Raag Gourree Poorabee Shhanth Mehalaa 3

Raag Gauree Poorbee, Chhant, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੩


ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sathinaam Karathaa Purakh Guraprasaadh ||

One Universal Creator God. Truth Is The Name. Creative Being Personified. By Guru's Grace:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੩


ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥

Saa Dhhan Bino Karae Jeeo Har Kae Gun Saarae ||

The soul-bride offers her prayers to her Dear Lord; she dwells upon His Glorious Virtues.

ਗਉੜੀ (ਮਃ ੩) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das


ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥

Bin Har Piaarae Rehi N Saakai Gur Bin Mehal N Paaeeai ||

She cannot live without her Beloved Lord; without the Guru, the Mansion of His Presence is not found.

ਗਉੜੀ (ਮਃ ੩) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das


ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥

Khin Pal Rehi N Sakai Jeeo Bin Har Piaarae ||

She cannot live without her Beloved Lord, for a moment, even for an instant.

ਗਉੜੀ (ਮਃ ੩) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das


ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥

Jo Gur Kehai Soee Par Keejai Thisanaa Agan Bujhaaeeai ||

Whatever the Guru says, she should surely do, to extinguish the fire of desire.

ਗਉੜੀ (ਮਃ ੩) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੬
Raag Gauri Poorbee Guru Amar Das


ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥

Har Saachaa Soee This Bin Avar N Koee Bin Saeviai Sukh N Paaeae ||

The Lord is True; there is no one except Him. Without serving Him, peace is not found.

ਗਉੜੀ (ਮਃ ੩) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੭
Raag Gauri Poorbee Guru Amar Das


ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

Naanak Saa Dhhan Milai Milaaee Jis No Aap Milaaeae ||1||

O Nanak, that soul-bride, whom the Lord Himself unites, is united with Him; He Himself merges with her. ||1||

ਗਉੜੀ (ਮਃ ੩) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੭
Raag Gauri Poorbee Guru Amar Das


ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥

Dhhan Rain Suhaelarreeeae Jeeo Har Sio Chith Laaeae ||

The life-night of the soul-bride is blessed and joyful, when she focuses her consciousness on her Dear Lord.

ਗਉੜੀ (ਮਃ ੩) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੮
Raag Gauri Poorbee Guru Amar Das


ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥

Sathigur Saevae Bhaao Karae Jeeo Vichahu Aap Gavaaeae ||

She serves the True Guru with love; she eradicates selfishness from within.

ਗਉੜੀ (ਮਃ ੩) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੮
Raag Gauri Poorbee Guru Amar Das


ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥

Vichahu Aap Gavaaeae Har Gun Gaaeae Anadhin Laagaa Bhaaou ||

Eradicating selfishness and conceit from within, and singing the Glorious Praises of the Lord, she is in love with the Lord, night and day.

ਗਉੜੀ (ਮਃ ੩) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੯
Raag Gauri Poorbee Guru Amar Das


ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥

Sun Sakhee Sehaelee Jeea Kee Maelee Gur Kai Sabadh Samaaou ||

Listen, dear friends and companions of the soul - immerse yourselves in the Word of the Guru's Shabad.

ਗਉੜੀ (ਮਃ ੩) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੯
Raag Gauri Poorbee Guru Amar Das


 
Displaying Ang 243 of 1430