. Sri Guru Granth Sahib Ji -: Ang : 1406 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1406 of 1430

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥

Kav Keerath Jo Santh Charan Murr Laagehi Thinh Kaam Krodhh Jam Ko Nehee Thraas ||

So speaks Keerat the poet: those who grasp hold of the feet of the Saints, are not afraid of death, sexual desire or anger.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧
Savaiye (praise of Guru Ram Das) Bhatt Balh


ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥

Jiv Angadh Ang Sang Naanak Gur Thiv Gur Amaradhaas Kai Gur Raamadhaas ||1||

Just as Guru Nanak was part and parcel, life and limb with Guru Angad, so is Guru Amar Daas one with Guru Raam Daas. ||1||

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੨
Savaiye (praise of Guru Ram Das) Bhatt Balh


ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥

Jin Sathigur Saev Padhaarathh Paayo Nis Baasur Har Charan Nivaas ||

Whoever serves the True Guru obtains the treasure; night and day, he dwells at the Lord's Feet.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੩
Savaiye (praise of Guru Ram Das) Bhatt Balh


ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥

Thaa Thae Sangath Saghan Bhaae Bho Maanehi Thum Maleeaagar Pragatt Subaas ||

And so, the entire Sangat loves, fears and respects You. You are the sandalwood tree; Your fragrance spreads gloriously far and wide.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੩
Savaiye (praise of Guru Ram Das) Bhatt Balh


ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਯ੍ਯੋ ਜੁ ਪ੍ਰਗਾਸੁ ॥

Dhhroo Prehalaadh Kabeer Thilochan Naam Laith Oupajyo J Pragaas ||

Dhroo, Prahlaad, Kabeer and Trilochan chanted the Naam, the Name of the Lord, and His Illumination radiantly shines forth.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੪
Savaiye (praise of Guru Ram Das) Bhatt Balh


ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥

Jih Pikhath Ath Hoe Rehas Man Soee Santh Sehaar Guroo Raamadhaas ||2||

Seeing Him, the mind is totally delighted; Guru Raam Daas is the Helper and Support of the Saints. ||2||

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੫
Savaiye (praise of Guru Ram Das) Bhatt Balh


ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥

Naanak Naam Niranjan Jaanyo Keenee Bhagath Praem Liv Laaee ||

Guru Nanak realized the Immaculate Naam, the Name of the Lord. He was lovingly attuned to loving devotional worship of the Lord.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੫
Savaiye (praise of Guru Ram Das) Bhatt Balh


ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥

Thaa Thae Angadh Ang Sang Bhayo Saaeir Thin Sabadh Surath Kee Neev Rakhaaee ||

Gur Angad was with Him, life and limb, like the ocean; He showered His consciousness with the Word of the Shabad.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੬
Savaiye (praise of Guru Ram Das) Bhatt Balh


ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥

Gur Amaradhaas Kee Akathh Kathhaa Hai Eik Jeeh Kashh Kehee N Jaaee ||

The Unspoken Speech of Guru Amar Daas cannot be expressed with only one tongue.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੭
Savaiye (praise of Guru Ram Das) Bhatt Balh


ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥

Sodtee Srist Sakal Thaaran Ko Ab Gur Raamadhaas Ko Milee Baddaaee ||3||

Guru Raam Daas of the Sodhi dynasty has now been blessed with Glorious Greatness, to carry the whole world across. ||3||

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੭
Savaiye (praise of Guru Ram Das) Bhatt Balh


ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥

Ham Avagun Bharae Eaek Gun Naahee Anmrith Shhaadd Bikhai Bikh Khaaee ||

I am overflowing with sins and demerits; I have no merits or virtues at all. I abandoned the Ambrosial Nectar, and I drank poison instead.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੮
Savaiye (praise of Guru Ram Das) Bhatt Balh


ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥

Maayaa Moh Bharam Pai Bhoolae Suth Dhaaraa Sio Preeth Lagaaee ||

I am attached to Maya, and deluded by doubt; I have fallen in love with my children and spouse.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੯
Savaiye (praise of Guru Ram Das) Bhatt Balh


ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥

Eik Outham Panthh Suniou Gur Sangath Thih Milanth Jam Thraas Mittaaee ||

I have heard that the most exalted Path of all is the Sangat, the Guru's Congregation. Joining it, the fear of death is taken away.

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੯
Savaiye (praise of Guru Ram Das) Bhatt Balh


ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥

Eik Aradhaas Bhaatt Keerath Kee Gur Raamadhaas Raakhahu Saranaaee ||4||58||

Keerat the poet offers this one prayer: O Guru Raam Daas, save me! Take me into Your Sanctuary! ||4||58||

ਸਵਈਏ ਮਹਲੇ ਚਉਥੇ ਕੇ (ਭਟ ਕੀਰਤ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੦
Savaiye (praise of Guru Ram Das) Bhatt Balh


ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ ॥

Krodhh Khandd Parachandd Lobh Apamaan Sio Jhaarryo ||

With His Power, He cut anger into pieces, and sent greed away in disgrace.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੧
Savaiye (praise of Guru Ram Das) Bhatt Salh


ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਯ੍ਯਉ ॥

Mohu Mal Bivas Keeao Kaam Gehi Kaes Pashhaarryo ||

He has crushed and overpowered emotional attachment. He seized sexual desire by the hair, and threw it down.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੧
Savaiye (praise of Guru Ram Das) Bhatt Salh


ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥

Janam Kaal Kar Jorr Hukam Jo Hoe S Mannai ||

Life and death, with palms pressed together, respect and obey the Hukam of His Command.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੨
Savaiye (praise of Guru Ram Das) Bhatt Salh


ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥

Bhav Saagar Bandhhiao Sikh Thaarae Suprasannai ||

He brought the terrifying world-ocean under His Control; by His Pleasure, He carried His Sikhs across.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੨
Savaiye (praise of Guru Ram Das) Bhatt Salh


ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥

Sir Aathapath Sacha Thakhath Jog Bhog Sanjuth Bal ||

He is seated upon the Throne of Truth, with the canopy above His Head; He is embellished with the powers of Yoga and the enjoyment of pleasures.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੩
Savaiye (praise of Guru Ram Das) Bhatt Salh


ਗੁਰ ਰਾਮਦਾਸ ਸਚੁ ਸਲ੍ਯ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥

Gur Raamadhaas Sach Saly Bhan Thoo Attal Raaj Abhag Dhal ||1||

So speaks SALL the poet: O Guru Raam Daas, Your sovereign power is eternal and unbreakable; Your army is invincible. ||1||

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੩
Savaiye (praise of Guru Ram Das) Bhatt Salh


ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥

Thoo Sathigur Chahu Jugee Aap Aapae Paramaesar ||

You are the True Guru, throughout the four ages; You Yourself are the Transcendent Lord.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੪
Savaiye (praise of Guru Ram Das) Bhatt Salh


ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥

Sur Nar Saadhhik Sidhh Sikh Saevanth Dhhureh Dhhur ||

The angelic beings, seekers, Siddhas and Sikhs have served You, since the very beginning of time.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੪
Savaiye (praise of Guru Ram Das) Bhatt Salh


ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ ॥

Aadh Jugaadh Anaadh Kalaa Dhhaaree Thrihu Loah ||

You are the Primal Lord God, from the very beginning, and throughout the ages; Your Power supports the three worlds.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੫
Savaiye (praise of Guru Ram Das) Bhatt Salh


ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥

Agam Nigam Oudhharan Jaraa Janmihi Aaroah ||

You are Inaccessible; You are the Saving Grace of the Vedas. You have conquered old age and death.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੫
Savaiye (praise of Guru Ram Das) Bhatt Salh


ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥

Gur Amaradhaas Thhir Thhapiao Paragaamee Thaaran Tharan ||

Guru Amar Daas has permanently established You; You are the Emancipator, to carry all across to the other side.

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੬
Savaiye (praise of Guru Ram Das) Bhatt Salh


ਅਘ ਅੰਤਕ ਬਦੈ ਨ ਸਲ੍ਯ੍ਯ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥

Agh Anthak Badhai N Saly Kav Gur Raamadhaas Thaeree Saran ||2||60||

So speaks SALL the poet: O Guru Raam Daas, You are the Destroyer of sins; I seek Your Sanctuary. ||2||60||

ਸਵਈਏ ਮਹਲੇ ਚਉਥੇ ਕੇ (ਭਟ ਸਲ੍ਯ੍ਯ) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੬
Savaiye (praise of Guru Ram Das) Bhatt Salh


ਸਵਈਏ ਮਹਲੇ ਪੰਜਵੇ ਕੇ ੫

Saveeeae Mehalae Panjavae Kae 5

Swaiyas In Praise Of The Fifth Mehl:

ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੪੦੬


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੪੦੬


ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥

Simaran Soee Purakh Achal Abinaasee ||

Meditate in remembrance on the Primal Lord God, Eternal and Imperishable.

ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੯
Savaiye (praise of Guru Arjan Dev) Bhatt Kalh


ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥

Jis Simarath Dhuramath Mal Naasee ||

Remembering Him in meditation, the filth of evil-mindedness is eradicated.

ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੯
Savaiye (praise of Guru Arjan Dev) Bhatt Kalh


ਸਤਿਗੁਰ ਚਰਣ ਕਵਲ ਰਿਦਿ ਧਾਰੰ ॥

Sathigur Charan Kaval Ridh Dhhaaran ||

I enshrine the Lotus Feet of the True Guru within my heart.

ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੦੬ ਪੰ. ੧੯
Savaiye (praise of Guru Arjan Dev) Bhatt Kalh


 
Displaying Ang 1406 of 1430