. Sri Guru Granth Sahib Ji -: Ang : 1389 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1389 of 1430

ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥

Kaam Krodhh Madh Mathasar Thrisanaa Binas Jaahi Har Naam Ouchaaree ||

Lust, anger, egotism, jealousy and desire are eliminated by chanting the Name of the Lord.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧
Savaiye Guru Arjan Dev


ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ ॥

Eisanaan Dhaan Thaapan Such Kiriaa Charan Kamal Hiradhai Prabh Dhhaaree ||

The merits of cleansing baths, charity, penance, purity and good deeds, are obtained by enshrining the Lotus Feet of God within the heart.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੨
Savaiye Guru Arjan Dev


ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥

Saajan Meeth Sakhaa Har Bandhhap Jeea Dhhaan Prabh Praan Adhhaaree ||

The Lord is my Friend, my Very Best Friend, Companion and Relative. God is the Sustenance of the soul, the Support of the breath of life.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੨
Savaiye Guru Arjan Dev


ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ ॥੯॥

Outt Gehee Suaamee Samarathheh Naanak Dhaas Sadhaa Balihaaree ||9||

I have grasped the Shelter and Support of my All-powerful Lord and Master; slave Nanak is forever a sacrifice to Him. ||9||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੩
Savaiye Guru Arjan Dev


ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥

Aavadhh Kattiou N Jaath Praem Ras Charan Kamal Sang ||

Weapons cannot cut that person who delights in the love of the Lord's Lotus Feet.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੩
Savaiye Guru Arjan Dev


ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥

Dhaavan Bandhhiou N Jaath Bidhhae Man Dharas Mag ||

Ropes cannot bind that person whose mind is pierced through by the Vision of the Lord's Way.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੪
Savaiye Guru Arjan Dev


ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥

Paavak Jariou N Jaath Rehiou Jan Dhhoor Lag ||

Fire cannot burn that person who is attached to the dust of the feet of the Lord's humble servant.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੪
Savaiye Guru Arjan Dev


ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥

Naanak Rog Dhokh Agh Moh Shhidhae Har Naam Khag ||1||10||

O Nanak, diseases, faults, sinful mistakes and emotional attachment are pierced by the Arrow of the Name. ||1||10||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੫
Savaiye Guru Arjan Dev


ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥

Neer N Saakas Bor Chalehi Har Panthh Pag ||

Water cannot drown that person whose feet walk on the Lord's Path.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੫
Savaiye Guru Arjan Dev


ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥

Oudham Kar Laagae Bahu Bhaathee Bicharehi Anik Saasathr Bahu Khattooaa ||

People are engaged in making all sorts of efforts; they contemplate the various aspects of the six Shaastras.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੬
Savaiye Guru Arjan Dev


ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥

Bhasam Lagaae Theerathh Bahu Bhramathae Sookham Dhaeh Bandhhehi Bahu Jattooaa ||

Rubbing ashes all over their bodies, they wander around at the various sacred shrines of pilgrimage; they fast until their bodies are emaciated, and braid their hair into tangled messes.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੭
Savaiye Guru Arjan Dev


ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥

Bin Har Bhajan Sagal Dhukh Paavath Jio Praem Badtaae Sooth Kae Hattooaa ||

Without devotional worship of the Lord, they all suffer in pain, caught in the tangled web of their love.

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੭
Savaiye Guru Arjan Dev


ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥

Poojaa Chakr Karath Somapaakaa Anik Bhaanth Thhaattehi Kar Thhattooaa ||2||11||20||

They perform worship ceremonies, draw ritual marks on their bodies, cook their own food fanatically, and make pompous shows of themselves in all sorts of ways. ||2||11||20||

ਸਵਯੇ ਸ੍ਰੀ ਮੁਖਬਾਕ੍ਯ੍ਯ (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੮
Savaiye Guru Arjan Dev


ਸਵਈਏ ਮਹਲੇ ਪਹਿਲੇ ਕੇ ੧

Saveeeae Mehalae Pehilae Kae 1

Swaiyas In Praise Of The First Mehl:

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੮੯


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੮੯


ਇਕ ਮਨਿ ਪੁਰਖੁ ਧਿਆਇ ਬਰਦਾਤਾ ॥

Eik Man Purakh Dhhiaae Baradhaathaa ||

Meditate single-mindedly on the Primal Lord God, the Bestower of blessings.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੧
Savaiye (praise of Guru Nanak) Bhatt Kalh


ਤਾਸੁ ਚਰਨ ਲੇ ਰਿਦੈ ਬਸਾਵਉ ॥

Thaas Charan Lae Ridhai Basaavo ||

Grasp His Feet and enshrine them in your heart.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੧
Savaiye (praise of Guru Nanak) Bhatt Kalh


ਸੰਤ ਸਹਾਰੁ ਸਦਾ ਬਿਖਿਆਤਾ ॥

Santh Sehaar Sadhaa Bikhiaathaa ||

He is the Helper and Support of the Saints, manifest forever.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੧
Savaiye (praise of Guru Nanak) Bhatt Kalh


ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥

Tho Param Guroo Naanak Gun Gaavo ||1||

Then, let us sing the Glorious Praises of the most exalted Guru Nanak. ||1||

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੨
Savaiye (praise of Guru Nanak) Bhatt Kalh


ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥

Gaavo Gun Param Guroo Sukh Saagar Dhurath Nivaaran Sabadh Sarae ||

I sing the Glorious Praises of the most exalted Guru Nanak, the Ocean of peace, the Eradicator of sins, the sacred pool of the Shabad, the Word of God.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੨
Savaiye (praise of Guru Nanak) Bhatt Kalh


ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥

Gaavehi Ganbheer Dhheer Math Saagar Jogee Jangam Dhhiaan Dhharae ||

The beings of deep and profound understanding, oceans of wisdom, sing of Him; the Yogis and wandering hermits meditate on Him.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੩
Savaiye (praise of Guru Nanak) Bhatt Kalh


ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥

Gaavehi Eindhraadh Bhagath Prehilaadhik Aatham Ras Jin Jaaniou ||

Indra and devotees like Prahlaad, who know the joy of the soul, sing of Him.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੩
Savaiye (praise of Guru Nanak) Bhatt Kalh


ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥

Kab Kal Sujas Gaavo Gur Naanak Raaj Jog Jin Maaniou ||2||

KAL the poet sings the Sublime Praises of Guru Nanak, who enjoys mastery of Raja Yoga, the Yoga of meditation and success. ||2||

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੪
Savaiye (praise of Guru Nanak) Bhatt Kalh


ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥

Gaavehi Janakaadh Jugath Jogaesur Har Ras Pooran Sarab Kalaa ||

King Janak and the great Yogic heroes of the Lord's Way, sing the Praises of the All-powerful Primal Being, filled with the sublime essence of the Lord.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੫
Savaiye (praise of Guru Nanak) Bhatt Kalh


ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥

Gaavehi Sanakaadh Saadhh Sidhhaadhik Mun Jan Gaavehi Ashhal Shhalaa ||

Sanak and Brahma's sons, the Saadhus and Siddhas, the silent sages and humble servants of the Lord sing the Praises of Guru Nanak, who cannot be deceived by the great deceiver.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੫
Savaiye (praise of Guru Nanak) Bhatt Kalh


ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥

Gaavai Gun Dhhom Attal Manddalavai Bhagath Bhaae Ras Jaaniou ||

Dhoma the seer and Dhroo, whose realm is unmoving, sing the Glorious Praises of Guru Nanak, who knows the ecstasy of loving devotional worship.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੬
Savaiye (praise of Guru Nanak) Bhatt Kalh


ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੩॥

Kab Kal Sujas Gaavo Gur Naanak Raaj Jog Jin Maaniou ||3||

KAL the poet sings the Sublime Praises of Guru Nanak, who enjoys mastery of Raja Yoga. ||3||

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੭
Savaiye (praise of Guru Nanak) Bhatt Kalh


ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥

Gaavehi Kapilaadh Aadh Jogaesur Aparanpar Avathaar Varo ||

Kapila and the other Yogis sing of Guru Nanak. He is the Avataar, the Incarnation of the Infinite Lord.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੭
Savaiye (praise of Guru Nanak) Bhatt Kalh


ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥

Gaavai Jamadhagan Parasaraamaesur Kar Kuthaar Ragh Thaej Hariou ||

Parasraam the son of Jamdagan, whose axe and powers were taken away by Raghuvira, sing of Him.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੮
Savaiye (praise of Guru Nanak) Bhatt Kalh


ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥

Oudhha Akroor Bidhar Gun Gaavai Sarabaatham Jin Jaaniou ||

Udho, Akrur and Bidur sing the Glorious Praises of Guru Nanak, who knows the Lord, the Soul of All.

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੯
Savaiye (praise of Guru Nanak) Bhatt Kalh


ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥

Kab Kal Sujas Gaavo Gur Naanak Raaj Jog Jin Maaniou ||4||

KAL the poet sings the Sublime Praises of Guru Nanak, who enjoys mastery of Raja Yoga. ||4||

ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੯ ਪੰ. ੧੯
Savaiye (praise of Guru Nanak) Bhatt Kalh


 
Displaying Ang 1389 of 1430