. Sri Guru Granth Sahib Ji -: Ang : 1363 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1363 of 1430

ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥

Naanak Eik Sreedhhar Naathh J Ttoottae Laee Saanth ||15||

O Nanak, the One Supreme Lord and Master of the earth reunites the separated ones. ||15||

ਫੁਨਹੇ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧
Phunhay Guru Arjan Dev


ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥

Hai Kooo Aisaa Meeth J Thorai Bikham Gaanth ||

Is there any such friend, who can untie this difficult knot?

ਫੁਨਹੇ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧
Phunhay Guru Arjan Dev


ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥

Panch Sathaavehi Dhooth Kavan Bidhh Maaranae ||

The five evil enemies are tormenting me; how can I destroy them?

ਫੁਨਹੇ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੨
Phunhay Guru Arjan Dev


ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ ॥

Theekhan Baan Chalaae Naam Prabh Dhhyaaeeai ||

Shoot them with the sharp arrows of meditation on the Name of God.

ਫੁਨਹੇ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੨
Phunhay Guru Arjan Dev


ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥

Dhhaavo Dhasaa Anaek Praem Prabh Kaaranae ||

I run around in all directions, searching for the love of God.

ਫੁਨਹੇ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੨
Phunhay Guru Arjan Dev


ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥

Harihaan Mehaan Bikhaadhee Ghaath Pooran Gur Paaeeai ||16||

O Lord! The way to slaughter these terrible sadistic enemies is obtained from the Perfect Guru. ||16||

ਫੁਨਹੇ (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੩
Phunhay Guru Arjan Dev


ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥

Sathigur Keenee Dhaath Mool N Nikhuttee ||

The True Guru has blessed me with the bounty which shall never be exhausted.

ਫੁਨਹੇ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੩
Phunhay Guru Arjan Dev


ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥

Khaavahu Bhunchahu Sabh Guramukh Shhuttee ||

Eating and consuming it, all the Gurmukhs are emancipated.

ਫੁਨਹੇ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੪
Phunhay Guru Arjan Dev


ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥

Anmrith Naam Nidhhaan Dhithaa Thus Har ||

The Lord, in His Mercy, has blessed me with the treasure of the Ambrosial Naam.

ਫੁਨਹੇ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੪
Phunhay Guru Arjan Dev


ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥

Jithhai Jaaeae Bhagath S Thhaan Suhaavanaa ||

Wherever the Lord's devotee goes is a blessed, beautiful place.

ਫੁਨਹੇ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੫
Phunhay Guru Arjan Dev


ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥

Sagalae Hoeae Sukh Har Naam Dhhiaavanaa ||

All comforts are obtained, meditating on the Lord's Name.

ਫੁਨਹੇ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੫
Phunhay Guru Arjan Dev


ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥

Naanak Sadhaa Araadhh Kadhae N Jaanhi Mar ||17||

O Nanak, worship and adore the Lord, who never dies. ||17||

ਫੁਨਹੇ (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੫
Phunhay Guru Arjan Dev


ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥

Jeea Karan Jaikaar Nindhak Mueae Pach ||

People praise and congratulate the devotee of the Lord, while the slanderers rot and die.

ਫੁਨਹੇ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੬
Phunhay Guru Arjan Dev


ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥

Saajan Man Aanandh Naanak Naam Jap ||18||

Says Nanak, O friend, chant the Naam, and your mind shall be filled with bliss. ||18||

ਫੁਨਹੇ (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੬
Phunhay Guru Arjan Dev


ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥

Paavan Pathith Puneeth Katheh Nehee Saeveeai ||

The mortal never serves the Immaculate Lord, the Purifier of sinners.

ਫੁਨਹੇ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੭
Phunhay Guru Arjan Dev


ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥

Jhoothai Rang Khuaar Kehaan Lag Khaeveeai ||

The mortal wastes away in false pleasures. How long can this go on?

ਫੁਨਹੇ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੭
Phunhay Guru Arjan Dev


ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥

Harichandhouree Paekh Kaahae Sukh Maaniaa ||

Why do you take such pleasure, looking at this mirage?

ਫੁਨਹੇ (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੮
Phunhay Guru Arjan Dev


ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥

Harihaan Ho Balihaaree Thinn J Dharagehi Jaaniaa ||19||

O Lord! I am a sacrifice to those who are known and approved in the Court of the Lord. ||19||

ਫੁਨਹੇ (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੮
Phunhay Guru Arjan Dev


ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥

Firatho Garab Gubaar Maran Neh Jaanee ||

He wanders lost in the darkness of pride, and never thinks of dying.

ਫੁਨਹੇ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੯
Phunhay Guru Arjan Dev


ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥

Keenae Karam Anaek Gavaar Bikaar Ghan ||

The fool commits countless foolish actions and so many sinful mistakes.

ਫੁਨਹੇ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੯
Phunhay Guru Arjan Dev


ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥

Mehaa Dhraagandhhath Vaas Sath Kaa Shhaar Than ||

The fool's body smells rotten, and turns to dust.

ਫੁਨਹੇ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੯
Phunhay Guru Arjan Dev


ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥

Harihaan Harichandhouree Paekh Kaahae Sach Maanee ||20||

O Lord! The mortal gazes upon the mirage; why does he think it is true? ||20||

ਫੁਨਹੇ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੦
Phunhay Guru Arjan Dev


ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥

Jis Kee Poojai Aoudhh Thisai Koun Raakhee ||

When someone's days are over, who can save him?

ਫੁਨਹੇ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੦
Phunhay Guru Arjan Dev


ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥

Baidhak Anik Oupaav Kehaan Lo Bhaakhee ||

How long can the physicians go on, suggesting various therapies?

ਫੁਨਹੇ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੧
Phunhay Guru Arjan Dev


ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥

Eaeko Chaeth Gavaar Kaaj Thaerai Aavee ||

You fool, remember the One Lord; only He shall be of use to you in the end.

ਫੁਨਹੇ (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੧
Phunhay Guru Arjan Dev


ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥

Harihaan Bin Naavai Than Shhaar Brithhaa Sabh Jaavee ||21||

O Lord! Without the Name, the body turns to dust, and everything goes to waste. ||21||

ਫੁਨਹੇ (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੨
Phunhay Guru Arjan Dev


ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥

Aoukhadhh Naam Apaar Amolak Peejee ||

Drink in the medicine of the Incomparable, Priceless Name.

ਫੁਨਹੇ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੨
Phunhay Guru Arjan Dev


ਹਰਿਹਾਂ ਹਉ ਬਲਿਹਾਰੀ ਤਿੰਨ੍ਹ੍ਹ ਜਿ ਹਰਿ ਰੰਗੁ ਰਾਵਣੇ ॥੨੨॥

Harihaan Ho Balihaaree Thinnh J Har Rang Raavanae ||22||

O Lord! I am a sacrifice to those who enjoy the Love of the Lord. ||22||

ਫੁਨਹੇ (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੩
Phunhay Guru Arjan Dev


ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥

Jisai Paraapath Hoe Thisai Hee Paavanae ||

He alone is blessed with it, who is destined to receive it.

ਫੁਨਹੇ (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੩
Phunhay Guru Arjan Dev


ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥

Mil Mil Khaavehi Santh Sagal Ko Dheejee ||

Meeting and joining together, the Saints drink it in, and give it to everyone.

ਫੁਨਹੇ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੩
Phunhay Guru Arjan Dev


ਵੈਦਾ ਸੰਦਾ ਸੰਗੁ ਇਕਠਾ ਹੋਇਆ ॥

Vaidhaa Sandhaa Sang Eikathaa Hoeiaa ||

The physicians meet together in their assembly.

ਫੁਨਹੇ (ਮਃ ੫) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੪
Phunhay Guru Arjan Dev


ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥

Aoukhadh Aaeae Raas Vich Aap Khaloeiaa ||

The medicines are effective, when the Lord Himself stands in their midst.

ਫੁਨਹੇ (ਮਃ ੫) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੪
Phunhay Guru Arjan Dev


ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥

Jo Jo Ounaa Karam Sukaram Hoe Pasariaa ||

Their good deeds and karma become apparent.

ਫੁਨਹੇ (ਮਃ ੫) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੫
Phunhay Guru Arjan Dev


ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥

Harihaan Dhookh Rog Sabh Paap Than Thae Khisariaa ||23||

O Lord! Pains, diseases and sins all vanish from their bodies. ||23||

ਫੁਨਹੇ (ਮਃ ੫) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੫
Phunhay Guru Arjan Dev


ਚਉਬੋਲੇ ਮਹਲਾ ੫

Choubolae Mehalaa 5

Chaubolas, Fifth Mehl:

ਚਉਬੋਲੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਚਉਬੋਲੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੩


ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ ॥

Sanman Jo Eis Praem Kee Dham Kiyahu Hothee Saatt ||

O Samman, if one could buy this love with money,

ਚਉਬੋਲੇ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੮
Chaubolay Guru Arjan Dev


ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

Raavan Huthae S Rank Nehi Jin Sir Dheenae Kaatt ||1||

Then consider Raawan the king. He was not poor, but he could not buy it, even though he offered his head to Shiva. ||1||

ਚਉਬੋਲੇ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੮
Chaubolay Guru Arjan Dev


ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥

Preeth Praem Than Khach Rehiaa Beech N Raaee Hoth ||

My body is drenched in love and affection for the Lord; there is no distance at all between us.

ਚਉਬੋਲੇ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੯
Chaubolay Guru Arjan Dev


ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥

Charan Kamal Man Baedhhiou Boojhan Surath Sanjog ||2||

My mind is pierced through by the Lotus Feet of the Lord. He is realized when one's intuitive consciousness is attuned to Him. ||2||

ਚਉਬੋਲੇ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੧੯
Chaubolay Guru Arjan Dev


 
Displaying Ang 1363 of 1430