. Sri Guru Granth Sahib Ji -: Ang : 1323 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1323 of 1430

ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥

Naanak Dhaas Saranaagathee Har Purakh Pooran Dhaev ||2||5||8||

Slave Nanak seeks the Sanctuary of the Lord, the Perfect, Divine Primal Being. ||2||5||8||

ਕਲਿਆਨ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧
Raag Kalyan Guru Arjan Dev


ਕਲਿਆਨੁ ਮਹਲਾ ੫ ॥

Kaliaan Mehalaa 5 ||

Kalyaan, Fifth Mehl:

ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੩


ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

Prabh Maeraa Antharajaamee Jaan ||

My God is the Inner-knower, the Searcher of Hearts.

ਕਲਿਆਨ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧
Raag Kalyan Guru Arjan Dev


ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

Har Bin Aan N Koee Samarathh Thaeree Aas Thaeraa Man Thaan ||

O Lord, other than You, no one is all-powerful. You are the Hope and the Strength of my mind.

ਕਲਿਆਨ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੨
Raag Kalyan Guru Arjan Dev


ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

Kar Kirapaa Pooran Paramaesar Nihachal Sach Sabadh Neesaan ||1|| Rehaao ||

Take pity on me, O Perfect Transcendent Lord; bless me with the True Eternal Insignia of the Shabad, the Word of God. ||1||Pause||

ਕਲਿਆਨ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੨
Raag Kalyan Guru Arjan Dev


ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥

Sarab Ghattaa Kae Dhaathae Suaamee Dhaehi S Pehiran Khaan ||1||

You are the Giver to the hearts of all beings, O Lord and Master. I eat and wear whatever You give me. ||1||

ਕਲਿਆਨ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੩
Raag Kalyan Guru Arjan Dev


ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥

Sarab Sookh Aanandh Naanak Jap Raam Naam Kaliaan ||2||6||9||

All comforts, bliss, happiness and salvation, O Nanak, come by chanting the Lord's Name. ||2||6||9||

ਕਲਿਆਨ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੪
Raag Kalyan Guru Arjan Dev


ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

Surath Math Chathuraaee Sobhaa Roop Rang Dhhan Maan ||

Intuitive understanding, wisdom and cleverness, glory and beauty, pleasure, wealth and honor,

ਕਲਿਆਨ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੪
Raag Kalyan Guru Arjan Dev


ਹਰਿ ਚਰਨ ਸਰਨ ਕਲਿਆਨ ਕਰਨ ॥

Har Charan Saran Kaliaan Karan ||

The Sanctuary of the Lord's Feet bring salvation.

ਕਲਿਆਨ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੫
Raag Kalyan Guru Arjan Dev


ਕਲਿਆਨੁ ਮਹਲਾ ੫ ॥

Kaliaan Mehalaa 5 ||

Kalyaan, Fifth Mehl:

ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੩


ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥

Prabh Naam Pathith Paavano ||1|| Rehaao ||

God's Name is the Purifier of sinners. ||1||Pause||

ਕਲਿਆਨ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੫
Raag Kalyan Guru Arjan Dev


ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥

Saadhhasang Jap Nisang Jamakaal This N Khaavano ||1||

Whoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||

ਕਲਿਆਨ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੬
Raag Kalyan Guru Arjan Dev


ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥

Mukath Jugath Anik Sookh Har Bhagath Lavai N Laavano ||

Liberation, the key to success, and all sorts of comforts do not equal loving devotional worship of the Lord.

ਕਲਿਆਨ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੬
Raag Kalyan Guru Arjan Dev


ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥

Prabh Dharas Lubadhh Dhaas Naanak Bahurr Jon N Dhhaavano ||2||7||10||

Slave Nanak longs for the Blessed Vision of God's Darshan; he shall never again wander in reincarnation. ||2||||7||10||

ਕਲਿਆਨ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੭
Raag Kalyan Guru Arjan Dev


ਕਲਿਆਨ ਮਹਲਾ ੪ ਅਸਟਪਦੀਆ ॥

Kaliaan Mehalaa 4 Asattapadheeaa ||

Kalyaan, Fourth Mehl, Ashtapadees:

ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੩


ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥

Raamaa Ram Raamo Sun Man Bheejai ||

Hearing the Name of the Lord, the All-pervading Lord, my mind is drenched with joy.

ਕਲਿਆਨ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੯
Raag Kalyan Guru Ram Das


ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥

Har Har Naam Anmrith Ras Meethaa Guramath Sehajae Peejai ||1|| Rehaao ||

The Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1||Pause||

ਕਲਿਆਨ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੯
Raag Kalyan Guru Ram Das


ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥

Raam Naam Hai Joth Sabaaee Thath Guramath Kaadt Leejai ||1||

In just the same way, the Lord's Name is the Light within all; the Essence is extracted by following the Guru's Teachings. ||1||

ਕਲਿਆਨ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੦
Raag Kalyan Guru Ram Das


ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥

Kaasatt Mehi Jio Hai Baisanthar Mathh Sanjam Kaadt Kadteejai ||

The potential energy of fire is within the wood; it is released if you know how to rub it and generate friction.

ਕਲਿਆਨ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੦
Raag Kalyan Guru Ram Das


ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥

Kirapaa Kirapaa Kirapaa Kar Piaarae Gur Sabadhee Har Ras Peejai ||2||

Please take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||

ਕਲਿਆਨ (ਮਃ ੪) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੧
Raag Kalyan Guru Ram Das


ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥

No Dharavaaj Navae Dhar Feekae Ras Anmrith Dhasavae Chueejai ||

There are nine doors, but the taste of these nine doors is bland and insipid. The Essence of Ambrosial Nectar trickles down through the Tenth Door.

ਕਲਿਆਨ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੧
Raag Kalyan Guru Ram Das


ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥

Kaaeiaa Nagar Nagar Hai Neeko Vich Soudhaa Har Ras Keejai ||

The body-village is the most sublime and exalted village, in which the merchandise of the Lord's Sublime Essence is traded.

ਕਲਿਆਨ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੨
Raag Kalyan Guru Ram Das


ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥

Rathan Laal Amol Amolak Sathigur Saevaa Leejai ||3||

The most precious and priceless gems and jewels are obtained by serving the True Guru. ||3||

ਕਲਿਆਨ (ਮਃ ੪) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੨
Raag Kalyan Guru Ram Das


ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥

Sathigur Agam Agam Hai Thaakur Bhar Saagar Bhagath Kareejai ||

The True Guru is Inaccessible; Inaccessible is our Lord and Master. He is the overflowing Ocean of bliss - worship Him with loving devotion.

ਕਲਿਆਨ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੩
Raag Kalyan Guru Ram Das


ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥

Kirapaa Kirapaa Kar Dheen Ham Saaring Eik Boondh Naam Mukh Dheejai ||4||

Please take pity on me, and be Merciful to this meek song-bird; please pour a drop of Your Name into my mouth. ||4||

ਕਲਿਆਨ (ਮਃ ੪) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੪
Raag Kalyan Guru Ram Das


ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥

Laalan Laal Laal Hai Rangan Man Rangan Ko Gur Dheejai ||

O Beloved Lord, please color my mind with the Deep Crimson Color of Your Love; I have surrendered my mind to the Guru.

ਕਲਿਆਨ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੪
Raag Kalyan Guru Ram Das


ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥

Raam Raam Raam Rang Raathae Ras Rasik Gattak Nith Peejai ||5||

Those who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||

ਕਲਿਆਨ (ਮਃ ੪) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੫
Raag Kalyan Guru Ram Das


ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥

Basudhhaa Sapath Dheep Hai Saagar Kadt Kanchan Kaadt Dhhareejai ||

If all the gold of the seven continents and the oceans was taken out and placed before them,

ਕਲਿਆਨ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੫
Raag Kalyan Guru Ram Das


ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥

Maerae Thaakur Kae Jan Einahu N Baashhehi Har Maagehi Har Ras Dheejai ||6||

The humble servants of my Lord and Master would not even want it. They beg for the Lord to bless them with the Lord's Sublime Essence. ||6||

ਕਲਿਆਨ (ਮਃ ੪) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੬
Raag Kalyan Guru Ram Das


ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥

Saakath Nar Praanee Sadh Bhookhae Nith Bhookhan Bhookh Kareejai ||

The faithless cynics and mortal beings remain hungry forever; they continually cry out in hunger.

ਕਲਿਆਨ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੭
Raag Kalyan Guru Ram Das


ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥

Dhhaavath Dhhaae Dhhaavehi Preeth Maaeiaa Lakh Kosan Ko Bithh Dheejai ||7||

They hurry and run, and wander all around, caught in the love of Maya; they cover hundreds of thousands of miles in their wanderings. ||7||

ਕਲਿਆਨ (ਮਃ ੪) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੭
Raag Kalyan Guru Ram Das


ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ਹ੍ਹ ਦੀਜੈ ॥

Har Har Har Har Har Jan Ootham Kiaa Oupamaa Thinh Dheejai ||

The humble servants of the Lord, Har, Har, Har, Har, Har, are sublime and exalted. What praise can we bestow upon them?

ਕਲਿਆਨ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧੮
Raag Kalyan Guru Ram Das


 
Displaying Ang 1323 of 1430