. Sri Guru Granth Sahib Ji -: Ang : 1253 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1253 of 1430

ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥

Eaek Samai Mo Ko Gehi Baandhhai Tho Fun Mo Pai Jabaab N Hoe ||1||

If, at any time, he grabs and binds me, even then, I cannot protest. ||1||

ਸਾਰੰਗ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧
Raag Sarang Bhagat Namdev


ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥

Mai Gun Bandhh Sagal Kee Jeevan Maeree Jeevan Maerae Dhaas ||

I am bound by virtue; I am the Life of all. My slaves are my very life.

ਸਾਰੰਗ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੨
Raag Sarang Bhagat Namdev


ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

Naamadhaev Jaa Kae Jeea Aisee Thaiso Thaa Kai Praem Pragaas ||2||3||

Says Naam Dayv, as is the quality of his soul, so is my love which illuminates him. ||2||3||

ਸਾਰੰਗ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੨
Raag Sarang Bhagat Namdev


ਸਾਰੰਗ ॥

Saarang ||

Saarang:

ਸਾਰੰਗ (ਭ. c) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਪਰਮਾਨੰਦ) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥

Thai Nar Kiaa Puraan Sun Keenaa ||

So what have you accomplished by listening to the Puraanas?

ਸਾਰੰਗ (ਭ. ਪਰਮਾਨੰਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੫
Raag Sarang Bhagat Parmanand


ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥

Anapaavanee Bhagath Nehee Oupajee Bhookhai Dhaan N Dheenaa ||1|| Rehaao ||

Faithful devotion has not welled up within you, and you have not been inspired to give to the hungry. ||1||Pause||

ਸਾਰੰਗ (ਭ. ਪਰਮਾਨੰਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੫
Raag Sarang Bhagat Parmanand


ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥

Kaam N Bisariou Krodhh N Bisariou Lobh N Shhoottiou Dhaevaa ||

You have not forgotten sexual desire, and you have not forgotten anger; greed has not left you either.

ਸਾਰੰਗ (ਭ. ਪਰਮਾਨੰਦ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੬
Raag Sarang Bhagat Parmanand


ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥

Par Nindhaa Mukh Thae Nehee Shhoottee Nifal Bhee Sabh Saevaa ||1||

Your mouth has not stopped slandering and gossiping about others. Your service is useless and fruitless. ||1||

ਸਾਰੰਗ (ਭ. ਪਰਮਾਨੰਦ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੬
Raag Sarang Bhagat Parmanand


ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥

Baatt Paar Ghar Moos Biraano Paett Bharai Apraadhhee ||

By breaking into the houses of others and robbing them, you fill your belly, you sinner.

ਸਾਰੰਗ (ਭ. ਪਰਮਾਨੰਦ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੭
Raag Sarang Bhagat Parmanand


ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥

Jihi Paralok Jaae Apakeerath Soee Abidhiaa Saadhhee ||2||

But when you go to the world beyond, your guilt will be well known, by the acts of ignorance which you committed. ||2||

ਸਾਰੰਗ (ਭ. ਪਰਮਾਨੰਦ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੭
Raag Sarang Bhagat Parmanand


ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥

Hinsaa Tho Man Thae Nehee Shhoottee Jeea Dhaeiaa Nehee Paalee ||

Cruelty has not left your mind; you have not cherished kindness for other living beings.

ਸਾਰੰਗ (ਭ. ਪਰਮਾਨੰਦ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੮
Raag Sarang Bhagat Parmanand


ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥

Paramaanandh Saadhhasangath Mil Kathhaa Puneeth N Chaalee ||3||1||6||

Parmaanand has joined the Saadh Sangat, the Company of the Holy. Why have you not followed the sacred teachings? ||3||1||6||

ਸਾਰੰਗ (ਭ. ਪਰਮਾਨੰਦ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੮
Raag Sarang Bhagat Parmanand


ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥

Shhaadd Man Har Bimukhan Ko Sang ||

O mind, do not even associate with those who have turned their backs on the Lord.

ਸਾਰੰਗ (ਭ. ਸੂ੍ਰਦਾਸ) (੧) - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੦
Raag Sarang Bhagat Parmanand


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਸੂ੍ਰਦਾਸ) (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਸਾਰੰਗ ਮਹਲਾ ੫ ਸੂਰਦਾਸ ॥

Saarang Mehalaa 5 Sooradhaas ||

Saarang, Fifth Mehl, Sur Daas:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਹਰਿ ਕੇ ਸੰਗ ਬਸੇ ਹਰਿ ਲੋਕ ॥

Har Kae Sang Basae Har Lok ||

The people of the Lord dwell with the Lord.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੨
Raag Sarang Bhagat Surdas


ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥

Than Man Arap Sarabas Sabh Arapiou Anadh Sehaj Dhhun Jhok ||1|| Rehaao ||

They dedicate their minds and bodies to Him; they dedicate everything to Him. They are intoxicated with the celestial melody of intuitive ecstasy. ||1||Pause||

ਸਾਰੰਗ (ਮਃ ੫)(ਭ. ਸੂ੍ਰਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੨
Raag Sarang Bhagat Surdas


ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥

Dharasan Paekh Bheae Nirabikhee Paaeae Hai Sagalae Thhok ||

Gazing upon the Blessed Vision of the Lord's Darshan, they are cleansed of corruption. They obtain absolutely everything.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੩
Raag Sarang Bhagat Surdas


ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥

Aan Basath Sio Kaaj N Kashhooai Sundhar Badhan Alok ||1||

They have nothing to do with anything else; they gaze on the beauteous Face of God. ||1||

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੩
Raag Sarang Bhagat Surdas


ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥

Siaam Sundhar Thaj Aan J Chaahath Jio Kusattee Than Jok ||

But one who forsakes the elegantly beautiful Lord, and harbors desire for anything else, is like a leech on the body of a leper.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੪
Raag Sarang Bhagat Surdas


ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥

Sooradhaas Man Prabh Hathh Leeno Dheeno Eihu Paralok ||2||1||8||

Says Sur Daas, God has taken my mind in His Hands. He has blessed me with the world beyond. ||2||1||8||

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੪
Raag Sarang Bhagat Surdas


ਸਾਰੰਗ ਕਬੀਰ ਜੀਉ ॥

Saarang Kabeer Jeeo ||

Saarang, Kabeer Jee:

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਹਰਿ ਬਿਨੁ ਕਉਨੁ ਸਹਾਈ ਮਨ ਕਾ ॥

Har Bin Koun Sehaaee Man Kaa ||

Other than the Lord, who is the Help and Support of the mind?

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੬
Raag Sarang Bhagat Kabir


ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥

Maath Pithaa Bhaaee Suth Banithaa Hith Laago Sabh Fan Kaa ||1|| Rehaao ||

Love and attachment to mother, father, sibling, child and spouse, is all just an illusion. ||1||Pause||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੭
Raag Sarang Bhagat Kabir


ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥

Aagae Ko Kishh Thulehaa Baandhhahu Kiaa Bharavaasaa Dhhan Kaa ||

So build a raft to the world hereafter; what faith do you place in wealth?

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੭
Raag Sarang Bhagat Kabir


ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥

Kehaa Bisaasaa Eis Bhaanddae Kaa Eithanak Laagai Thanakaa ||1||

What confidence do you place in this fragile vessel; it breaks with the slightest stroke. ||1||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੮
Raag Sarang Bhagat Kabir


ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥

Sagal Dhharam Punn Fal Paavahu Dhhoor Baanshhahu Sabh Jan Kaa ||

You shall obtain the rewards of all righteousness and goodness, if you desire to be the dust of all.

ਸਾਰੰਗ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੮
Raag Sarang Bhagat Kabir


ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥

Kehai Kabeer Sunahu Rae Santhahu Eihu Man Ouddan Pankhaeroo Ban Kaa ||2||1||9||

Says Kabeer, listen, O Saints: this mind is like the bird, flying above the forest. ||2||1||9||

ਸਾਰੰਗ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੯
Raag Sarang Bhagat Kabir


 
Displaying Ang 1253 of 1430