. Sri Guru Granth Sahib Ji -: Ang : 1251 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1251 of 1430

ਸਲੋਕ ਮਃ ੩ ॥

Salok Ma 3 ||

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥

Amar Vaeparavaahu Hai This Naal Siaanap N Chalee N Hujath Karanee Jaae ||

The Order of the Lord is beyond challenge. Clever tricks and arguments will not work against it.

ਸਾਰੰਗ ਵਾਰ (ਮਃ ੪) (੩੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧
Raag Sarang Guru Amar Das


ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥

Aap Shhodd Saranaae Pavai Mann Leae Rajaae ||

So abandon your self-conceit, and take to His Sanctuary; accept the Order of His Will.

ਸਾਰੰਗ ਵਾਰ (ਮਃ ੪) (੩੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੨
Raag Sarang Guru Amar Das


ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥

Guramukh Jam Ddandd N Lagee Houmai Vichahu Jaae ||

The Gurmukh eliminates self-conceit from within himself; he shall not be punished by the Messenger of Death.

ਸਾਰੰਗ ਵਾਰ (ਮਃ ੪) (੩੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੨
Raag Sarang Guru Amar Das


ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥

Naanak Saevak Soee Aakheeai J Sach Rehai Liv Laae ||1||

O Nanak, he alone is called a selfless servant, who remains lovingly attuned to the True Lord. ||1||

ਸਾਰੰਗ ਵਾਰ (ਮਃ ੪) (੩੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੨
Raag Sarang Guru Amar Das


ਬਹੁਤੁ ਸਿਆਣਪ ਹਉਮੈ ਮੇਰੀ ॥

Bahuth Siaanap Houmai Maeree ||

Excessive cleverness and egotism are mine.

ਸਾਰੰਗ ਵਾਰ (ਮਃ ੪) (੩੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੩
Raag Sarang Guru Amar Das


ਦਾਤਿ ਜੋਤਿ ਸਭ ਸੂਰਤਿ ਤੇਰੀ ॥

Dhaath Joth Sabh Soorath Thaeree ||

All gifts, light and beauty are Yours.

ਸਾਰੰਗ ਵਾਰ (ਮਃ ੪) (੩੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੩
Raag Sarang Guru Amar Das


ਮਃ ੩ ॥

Ma 3 ||

Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥

Naanak Aap Karaaeae Karathaa Jo This Bhaavai Saaee Gal Changaeree ||2||

O Nanak, the Creator Himself inspires all to act. Whatever pleases Him is good. ||2||

ਸਾਰੰਗ ਵਾਰ (ਮਃ ੪) (੩੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੪
Raag Sarang Guru Amar Das


ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥

Bahu Karam Kamaavehi Lobh Mohi Viaapae Houmai Kadhae N Chookai Faeree ||

The mortal performs all sorts of rituals in greed and attachment; engrossed in egotsim, he shall never escape the cycle of reincarnation.

ਸਾਰੰਗ ਵਾਰ (ਮਃ ੪) (੩੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੪
Raag Sarang Guru Amar Das


ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥

Sach Khaanaa Sach Painanaa Sach Naam Adhhaar ||

Let Truth be your food, and Truth your clothes, and take the Support of the True Name.

ਸਾਰੰਗ ਵਾਰ (ਮਃ ੪) (੫) ੩੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੫
Raag Sarang Guru Arjan Dev


ਪਉੜੀ ਮਃ ੫ ॥

Pourree Ma 5 ||

Pauree, Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥

Gur Poorai Maelaaeiaa Prabh Dhaevanehaar ||

The True Guru shall lead you to meet God, the Great Giver.

ਸਾਰੰਗ ਵਾਰ (ਮਃ ੪) (੫) ੩੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੬
Raag Sarang Guru Arjan Dev


ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥

Bhaag Pooraa Thin Jaagiaa Japiaa Nirankaar ||

When perfect destiny is activated, the mortal meditates on the Formless Lord.

ਸਾਰੰਗ ਵਾਰ (ਮਃ ੪) (੫) ੩੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੬
Raag Sarang Guru Arjan Dev


ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥

Saadhhoo Sangath Lagiaa Thariaa Sansaar ||

Joining the Saadh Sangat, the Company of the Holy, you shall cross over the world-ocean.

ਸਾਰੰਗ ਵਾਰ (ਮਃ ੪) (੫) ੩੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੬
Raag Sarang Guru Arjan Dev


ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥

Naanak Sifath Salaah Kar Prabh Kaa Jaikaar ||35||

O Nanak, chant God's Praises, and celebrate His Victory. ||35||

ਸਾਰੰਗ ਵਾਰ (ਮਃ ੪) (੫) ੩੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੭
Raag Sarang Guru Arjan Dev


ਸਲੋਕ ਮਃ ੫ ॥

Salok Ma 5 ||

Shalok, Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥

Ann Paanee Much Oupaae Dhukh Dhaaladh Bhann Thar ||

You produce corn and water in abundance; You eliminate pain and poverty, and carry all beings across.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥

Aradhaas Sunee Dhaathaar Hoee Sisatt Thar ||

The Great Giver listened to my prayer, and the world has been cooled and comforted.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥

Sabhae Jeea Samaal Apanee Mihar Kar ||

In Your Mercy, You care for all beings and creatures.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੮
Raag Sarang Guru Arjan Dev


ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥

Naanak Naam Dhhiaae Prabh Kaa Safal Ghar ||1||

Nanak meditates on the Naam, the Name of the Lord; the House of God is fruitful and prosperous. ||1||

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੯
Raag Sarang Guru Arjan Dev


ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥

Laevahu Kanth Lagaae Apadhaa Sabh Har ||

Take me into Your Embrace, and take away all my pain.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੯
Raag Sarang Guru Arjan Dev


ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥

Vuthae Maegh Suhaavanae Hukam Keethaa Karathaar ||

Rain is falling from the clouds - it is so beautiful! The Creator Lord issued His Order.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੦
Raag Sarang Guru Arjan Dev


ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥

Rijak Oupaaeioun Agalaa Thaandt Pee Sansaar ||

Grain has been produced in abundance; the world is cooled and comforted.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੦
Raag Sarang Guru Arjan Dev


ਮਃ ੫ ॥

Ma 5 ||

Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥

Than Man Hariaa Hoeiaa Simarath Agam Apaar ||

The mind and body are rejuvenated, meditating in remembrance on the Inaccessible and Infinite Lord.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੧
Raag Sarang Guru Arjan Dev


ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥

Kar Kirapaa Prabh Aapanee Sachae Sirajanehaar ||

O my True Creator Lord God, please shower Your Mercy on me.

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੧
Raag Sarang Guru Arjan Dev


ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥

Keethaa Lorrehi So Karehi Naanak Sadh Balihaar ||2||

He does whatever He pleases; Nanak is forever a sacrifice to Him. ||2||

ਸਾਰੰਗ ਵਾਰ (ਮਃ ੪) (੩੬) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੨
Raag Sarang Guru Arjan Dev


ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥

Vaddaa Aap Aganm Hai Vaddee Vaddiaaee ||

The Great Lord is Inaccessible; His glorious greatness is glorious!

ਸਾਰੰਗ ਵਾਰ (ਮਃ ੪) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੨
Raag Sarang Guru Arjan Dev


ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥

Gur Sabadhee Vaekh Vigasiaa Anthar Saanth Aaee ||

Gazing upon Him through the Word of the Guru's Shabad, I blossom forth in ecstasy; tranquility comes to my inner being.

ਸਾਰੰਗ ਵਾਰ (ਮਃ ੪) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੩
Raag Sarang Guru Arjan Dev


ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥

Sabh Aapae Aap Varathadhaa Aapae Hai Bhaaee ||

All by Himself, He Himself is pervading everywhere, O Siblings of Destiny.

ਸਾਰੰਗ ਵਾਰ (ਮਃ ੪) (੩੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੩
Raag Sarang Guru Arjan Dev


ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥

Aap Naathh Sabh Nathheean Sabh Hukam Chalaaee ||

He Himself is the Lord and Master of all. He has subdued all, and all are under the Hukam of His Command.

ਸਾਰੰਗ ਵਾਰ (ਮਃ ੪) (੩੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੪
Raag Sarang Guru Arjan Dev


ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥

Naanak Har Bhaavai So Karae Sabh Chalai Rajaaee ||36||1|| Sudhh ||

O Nanak, the Lord does whatever He pleases. Everyone walks in harmony with His Will. ||36||1|| Sudh||

ਸਾਰੰਗ ਵਾਰ (ਮਃ ੪) (੩੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੪
Raag Sarang Guru Arjan Dev


ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥

Raag Saarang Baanee Bhagathaan Kee ||

Raag Saarang, The Word Of The Devotees.

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਕਹਾ ਨਰ ਗਰਬਸਿ ਥੋਰੀ ਬਾਤ ॥

Kehaa Nar Garabas Thhoree Baath ||

O mortal, why are you so proud of small things?

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥

Man Dhas Naaj Ttakaa Chaar Gaanthee Ainadda Ttaedta Jaath ||1|| Rehaao ||

With a few pounds of grain and a few coins in your pocket, you are totally puffed up with pride. ||1||Pause||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥

Bahuth Prathaap Gaano So Paaeae Dhue Lakh Ttakaa Baraath ||

With great pomp and ceremony, you control a hundred villages, with an income of hundreds of thousands of dollars.

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥

Dhivas Chaar Kee Karahu Saahibee Jaisae Ban Har Paath ||1||

The power you exert will last for only a few days, like the green leaves of the forest. ||1||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੮
Raag Sarang Bhagat Kabir


ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥

Naa Kooo Lai Aaeiou Eihu Dhhan Naa Kooo Lai Jaath ||

No one has brought this wealth with him, and no one will take it with him when he goes.

ਸਾਰੰਗ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੯
Raag Sarang Bhagat Kabir


ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥

Raavan Hoon Thae Adhhik Shhathrapath Khin Mehi Geae Bilaath ||2||

Emperors, even greater than Raawan, passed away in an instant. ||2||

ਸਾਰੰਗ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੯
Raag Sarang Bhagat Kabir


 
Displaying Ang 1251 of 1430