. Sri Guru Granth Sahib Ji -: Ang : 1116 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1116 of 1430

ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥

Bin Bhai Kinai N Praem Paaeiaa Bin Bhai Paar N Outhariaa Koee ||

Without the Fear of God, His Love is not obtained. Without the Fear of God, no one is carried across to the other side.

ਤੁਖਾਰੀ (ਮਃ ੪) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧
Raag Tukhaari Guru Ram Das


ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥

Bho Bhaao Preeth Naanak Thisehi Laagai Jis Thoo Aapanee Kirapaa Karehi ||

O Nanak, he alone is blessed with the Fear of God, and God's Love and Affection, whom You, Lord, bless with Your Mercy.

ਤੁਖਾਰੀ (ਮਃ ੪) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੨
Raag Tukhaari Guru Ram Das


ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥

Thaeree Bhagath Bhanddaar Asankh Jis Thoo Dhaevehi Maerae Suaamee This Milehi ||4||3||

The treasures of devotional worship to You are countless; he alone is blessed with Them, O my Lord and Master, whom You bless. ||4||3||

ਤੁਖਾਰੀ (ਮਃ ੪) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੨
Raag Tukhaari Guru Ram Das


ਤੁਖਾਰੀ ਮਹਲਾ ੪ ॥

Thukhaaree Mehalaa 4 ||

Tukhaari, Fourth Mehl:

ਤੁਖਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੬


ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥

Naavan Purab Abheech Gur Sathigur Dharas Bhaeiaa ||

To receive the Blessed Vision of the Darshan of the Guru, the True Guru, is to truly bathe at the Abhaijit festival.

ਤੁਖਾਰੀ (ਮਃ ੪) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੩
Raag Tukhaari Guru Ram Das


ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥

Dhuramath Mail Haree Agiaan Andhhaer Gaeiaa ||

The filth of evil-mindedness is washed off, and the darkness of ignorance is dispelled.

ਤੁਖਾਰੀ (ਮਃ ੪) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੪
Raag Tukhaari Guru Ram Das


ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥

Gur Dharas Paaeiaa Agiaan Gavaaeiaa Anthar Joth Pragaasee ||

Blessed by the Guru's Darshan, spiritual ignorance is dispelled, and the Divine Light illuminates the inner being.

ਤੁਖਾਰੀ (ਮਃ ੪) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੪
Raag Tukhaari Guru Ram Das


ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥

Janam Maran Dhukh Khin Mehi Binasae Har Paaeiaa Prabh Abinaasee ||

The pains of birth and death vanish in an instant, and the Eternal, Imperishable Lord God is found.

ਤੁਖਾਰੀ (ਮਃ ੪) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੫
Raag Tukhaari Guru Ram Das


ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥

Har Aap Karathai Purab Keeaa Sathiguroo Kulakhaeth Naavan Gaeiaa ||

The Creator Lord God Himself created the festival, when the True Guru went to bathe at the festival in Kuruk-shaytra.

ਤੁਖਾਰੀ (ਮਃ ੪) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੬
Raag Tukhaari Guru Ram Das


ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥

Naavan Purab Abheech Gur Sathigur Dharas Bhaeiaa ||1||

To receive the Blessed Vision of the Darshan of the Guru, the True Guru, is to truly bathe at the Abhaijit festival. ||1||

ਤੁਖਾਰੀ (ਮਃ ੪) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੬
Raag Tukhaari Guru Ram Das


ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥

Maarag Panthh Chalae Gur Sathigur Sang Sikhaa ||

The Sikhs travelled with the Guru, the True Guru, on the path, along the road.

ਤੁਖਾਰੀ (ਮਃ ੪) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੭
Raag Tukhaari Guru Ram Das


ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥

Anadhin Bhagath Banee Khin Khin Nimakh Vikhaa ||

Night and day, devotional worship services were held, each and every instant, with each step.

ਤੁਖਾਰੀ (ਮਃ ੪) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੭
Raag Tukhaari Guru Ram Das


ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥

Har Har Bhagath Banee Prabh Kaeree Sabh Lok Vaekhan Aaeiaa ||

Devotional worship services to the Lord God were held, and all the people came to see the Guru.

ਤੁਖਾਰੀ (ਮਃ ੪) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੮
Raag Tukhaari Guru Ram Das


ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥

Jin Dharas Sathigur Guroo Keeaa Thin Aap Har Maelaaeiaa ||

Whoever was blessed with the Darshan of the Guru, the True Guru, the Lord united with Himself.

ਤੁਖਾਰੀ (ਮਃ ੪) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੮
Raag Tukhaari Guru Ram Das


ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥

Theerathh Oudham Sathiguroo Keeaa Sabh Lok Oudhharan Arathhaa ||

The True Guru made the pilgrimage to the sacred shrines, for the sake of saving all the people.

ਤੁਖਾਰੀ (ਮਃ ੪) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੯
Raag Tukhaari Guru Ram Das


ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥

Prathham Aaeae Kulakhaeth Gur Sathigur Purab Hoaa ||

When the Guru, the True Guru, first arrived at Kuruk-shaytra, it was a very auspicious time.

ਤੁਖਾਰੀ (ਮਃ ੪) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੦
Raag Tukhaari Guru Ram Das


ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥

Maarag Panthh Chalae Gur Sathigur Sang Sikhaa ||2||

The Sikhs travelled with the Guru, the True Guru, on the path, along the road. ||2||

ਤੁਖਾਰੀ (ਮਃ ੪) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੦
Raag Tukhaari Guru Ram Das


ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥

Khabar Bhee Sansaar Aaeae Thrai Loaa ||

The news spread throughout the world, and the beings of the three worlds came.

ਤੁਖਾਰੀ (ਮਃ ੪) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੧
Raag Tukhaari Guru Ram Das


ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥

Dhaekhan Aaeae Theen Lok Sur Nar Mun Jan Sabh Aaeiaa ||

The angelic beings and silent sages from all the three worlds came to see Him.

ਤੁਖਾਰੀ (ਮਃ ੪) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੧
Raag Tukhaari Guru Ram Das


ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥

Jin Parasiaa Gur Sathiguroo Pooraa Thin Kae Kilavikh Naas Gavaaeiaa ||

Those who are touched by the Guru, the True Guru - all their sins and mistakes were erased and dispelled.

ਤੁਖਾਰੀ (ਮਃ ੪) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੧
Raag Tukhaari Guru Ram Das


ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥

Jogee Dhiganbar Sanniaasee Khatt Dharasan Kar Geae Gosatt Dtoaa ||

The Yogis, the nudists, the Sannyaasees and those of the six schools of philosophy spoke with Him, and then bowed and departed.

ਤੁਖਾਰੀ (ਮਃ ੪) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੨
Raag Tukhaari Guru Ram Das


ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥

Prathham Aaeae Kulakhaeth Gur Sathigur Purab Hoaa ||3||

When the Guru, the True Guru, first arrived at Kuruk-shaytra, it was a very auspicious time. ||3||

ਤੁਖਾਰੀ (ਮਃ ੪) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੩
Raag Tukhaari Guru Ram Das


ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥

Dhutheeaa Jamun Geae Gur Har Har Japan Keeaa ||

Second, the Guru went to the river Jamunaa, where He chanted the Name of the Lord, Har, Har.

ਤੁਖਾਰੀ (ਮਃ ੪) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੩
Raag Tukhaari Guru Ram Das


ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥

Jaagaathee Milae Dhae Bhaett Gur Pishhai Langhaae Dheeaa ||

The tax collectors met the Guru and gave Him offerings; they did not impose the tax on His followers.

ਤੁਖਾਰੀ (ਮਃ ੪) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੪
Raag Tukhaari Guru Ram Das


ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥

Sabh Shhuttee Sathiguroo Pishhai Jin Har Har Naam Dhhiaaeiaa ||

All the True Guru's followers were excused from the tax; they meditated on the Name of the Lord, Har, Har.

ਤੁਖਾਰੀ (ਮਃ ੪) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੪
Raag Tukhaari Guru Ram Das


ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥

Gur Bachan Maarag Jo Panthh Chaalae Thin Jam Jaagaathee Naerr N Aaeiaa ||

The Messenger of Death does not even approach those who have walked on the path, and followed the Guru's Teachings.

ਤੁਖਾਰੀ (ਮਃ ੪) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੫
Raag Tukhaari Guru Ram Das


ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥

Sabh Guroo Guroo Jagath Bolai Gur Kai Naae Laeiai Sabh Shhuttak Gaeiaa ||

All the world said, "Guru! Guru! Guru!" Uttering the Guru's Name, they were all emancipated.

ਤੁਖਾਰੀ (ਮਃ ੪) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੬
Raag Tukhaari Guru Ram Das


ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥

Dhutheeaa Jamun Geae Gur Har Har Japan Keeaa ||4||

Second, the Guru went to the river Jamunaa, where He chanted the Name of the Lord, Har, Har. ||4||

ਤੁਖਾਰੀ (ਮਃ ੪) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੭
Raag Tukhaari Guru Ram Das


ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥

Thritheeaa Aaeae Surasaree Theh Kouthak Chalath Bhaeiaa ||

Third, He went to the Ganges, and a wonderful drama was played out there.

ਤੁਖਾਰੀ (ਮਃ ੪) ਛੰਤ (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੭
Raag Tukhaari Guru Ram Das


ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥

Sabh Mohee Dhaekh Dharasan Gur Santh Kinai Aadt N Dhaam Laeiaa ||

All were fascinated, gazing upon the Blessed Vision of the Saintly Guru's Darshan; no tax at all was imposed upon anyone.

ਤੁਖਾਰੀ (ਮਃ ੪) ਛੰਤ (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੮
Raag Tukhaari Guru Ram Das


ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥

Aadt Dhaam Kishh Paeiaa N Bolak Jaagaatheeaa Mohan Mundhan Pee ||

No tax at all was collected, and the mouths of the tax collectors were sealed.

ਤੁਖਾਰੀ (ਮਃ ੪) ਛੰਤ (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੮
Raag Tukhaari Guru Ram Das


ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥

Bhaaee Ham Kareh Kiaa Kis Paas Maangeh Sabh Bhaag Sathigur Pishhai Pee ||

They said, ""O brothers, what should we do? Who should we ask? Everyone is running after the True Guru.""

ਤੁਖਾਰੀ (ਮਃ ੪) ਛੰਤ (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੬ ਪੰ. ੧੯
Raag Tukhaari Guru Ram Das


 
Displaying Ang 1116 of 1430