. Sri Guru Granth Sahib Ji -: Ang : 1086 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1086 of 1430

ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥੩॥

Saadhhasang Bhaj Achuth Suaamee Dharageh Sobhaa Paavanaa ||3||

In the Saadh Sangat, the Company of the Holy, meditate and vibrate upon your imperishable Lord and Master, and you shall be honored in the Court of the Lord. ||3||

ਮਾਰੂ ਸੋਲਹੇ (ਮਃ ੫) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧
Raag Maaroo Guru Arjan Dev


ਚਾਰਿ ਪਦਾਰਥ ਅਸਟ ਦਸਾ ਸਿਧਿ ॥

Chaar Padhaarathh Asatt Dhasaa Sidhh ||

The four great blessings, and the eighteen miraculous spiritual powers,

ਮਾਰੂ ਸੋਲਹੇ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧
Raag Maaroo Guru Arjan Dev


ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥

Naam Nidhhaan Sehaj Sukh No Nidhh ||

Are found in the treasure of the Naam, which brings celestial peace and poise, and the nine treasures.

ਮਾਰੂ ਸੋਲਹੇ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧
Raag Maaroo Guru Arjan Dev


ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥੪॥

Sarab Kaliaan Jae Man Mehi Chaahehi Mil Saadhhoo Suaamee Raavanaa ||4||

If you yearn in your mind for all joys, then join the Saadh Sangat, and dwell upon your Lord and Master. ||4||

ਮਾਰੂ ਸੋਲਹੇ (ਮਃ ੫) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੨
Raag Maaroo Guru Arjan Dev


ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥

Saasath Sinmrith Baedh Vakhaanee ||

The Shaastras, the Simritees and the Vedas proclaim

ਮਾਰੂ ਸੋਲਹੇ (ਮਃ ੫) (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੩
Raag Maaroo Guru Arjan Dev


ਜਨਮੁ ਪਦਾਰਥੁ ਜੀਤੁ ਪਰਾਣੀ ॥

Janam Padhaarathh Jeeth Paraanee ||

That the mortal must be victorious in this priceless human life.

ਮਾਰੂ ਸੋਲਹੇ (ਮਃ ੫) (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੩
Raag Maaroo Guru Arjan Dev


ਕਾਮੁ ਕ੍ਰੋਧੁ ਨਿੰਦਾ ਪਰਹਰੀਐ ਹਰਿ ਰਸਨਾ ਨਾਨਕ ਗਾਵਣਾ ॥੫॥

Kaam Krodhh Nindhaa Parehareeai Har Rasanaa Naanak Gaavanaa ||5||

Forsaking sexual desire, anger and slander, sing of the Lord with your tongue, O Nanak. ||5||

ਮਾਰੂ ਸੋਲਹੇ (ਮਃ ੫) (੧੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੩
Raag Maaroo Guru Arjan Dev


ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ ॥

Jis Roop N Raekhiaa Kul Nehee Jaathee ||

He has no form or shape, no ancestry or social class.

ਮਾਰੂ ਸੋਲਹੇ (ਮਃ ੫) (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੪
Raag Maaroo Guru Arjan Dev


ਪੂਰਨ ਪੂਰਿ ਰਹਿਆ ਦਿਨੁ ਰਾਤੀ ॥

Pooran Poor Rehiaa Dhin Raathee ||

The Perfect Lord is perfectly pervading day and night.

ਮਾਰੂ ਸੋਲਹੇ (ਮਃ ੫) (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੪
Raag Maaroo Guru Arjan Dev


ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥੬॥

Jo Jo Japai Soee Vaddabhaagee Bahurr N Jonee Paavanaa ||6||

Whoever meditates on Him is very fortunate; he is not consigned to reincarnation again. ||6||

ਮਾਰੂ ਸੋਲਹੇ (ਮਃ ੫) (੧੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੪
Raag Maaroo Guru Arjan Dev


ਜਲਤਾ ਫਿਰੈ ਰਹੈ ਨਿਤ ਤਾਤਾ ॥

Jalathaa Firai Rehai Nith Thaathaa ||

Wanders around burning, and remains tormented.

ਮਾਰੂ ਸੋਲਹੇ (ਮਃ ੫) (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੫
Raag Maaroo Guru Arjan Dev


ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥

Jis No Bisarai Purakh Bidhhaathaa ||

One who forgets the Primal Lord, the Architect of karma,

ਮਾਰੂ ਸੋਲਹੇ (ਮਃ ੫) (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੫
Raag Maaroo Guru Arjan Dev


ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥

Jeeo Praan Than Dhhan Jin Saajiaa ||

He blessed you with your soul, the breath of life, your body and wealth;

ਮਾਰੂ ਸੋਲਹੇ (ਮਃ ੫) (੧੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੬
Raag Maaroo Guru Arjan Dev


ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥੭॥

Akirathaghanai Ko Rakhai N Koee Narak Ghor Mehi Paavanaa ||7||

No one can save such an ungrateful person; he is thrown into the most horrible hell. ||7||

ਮਾਰੂ ਸੋਲਹੇ (ਮਃ ੫) (੧੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੬
Raag Maaroo Guru Arjan Dev


ਮਾਤ ਗਰਭ ਮਹਿ ਰਾਖਿ ਨਿਵਾਜਿਆ ॥

Maath Garabh Mehi Raakh Nivaajiaa ||

He preserved and nurtured you in your mother's womb.

ਮਾਰੂ ਸੋਲਹੇ (ਮਃ ੫) (੧੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੭
Raag Maaroo Guru Arjan Dev


ਤਿਸ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥੮॥

This Sio Preeth Shhaadd An Raathaa Kaahoo Sirai N Laavanaa ||8||

Forsaking His Love, you are imbued with another; you shall never achieve your goals like this. ||8||

ਮਾਰੂ ਸੋਲਹੇ (ਮਃ ੫) (੧੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੭
Raag Maaroo Guru Arjan Dev


ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥

Dhhaar Anugrahu Suaamee Maerae ||

Please shower me with Your Merciful Grace, O my Lord and Master.

ਮਾਰੂ ਸੋਲਹੇ (ਮਃ ੫) (੧੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੮
Raag Maaroo Guru Arjan Dev


ਘਟਿ ਘਟਿ ਵਸਹਿ ਸਭਨ ਕੈ ਨੇਰੇ ॥

Ghatt Ghatt Vasehi Sabhan Kai Naerae ||

You dwell in each and every heart, and are near everyone.

ਮਾਰੂ ਸੋਲਹੇ (ਮਃ ੫) (੧੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੮
Raag Maaroo Guru Arjan Dev


ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥

Haathh Hamaarai Kashhooai Naahee Jis Janaaeihi Thisai Janaavanaa ||9||

Nothing is in my hands; he alone knows, whom You inspire to know. ||9||

ਮਾਰੂ ਸੋਲਹੇ (ਮਃ ੫) (੧੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੮
Raag Maaroo Guru Arjan Dev


ਤਿਸ ਹੀ ਪੁਰਖ ਨ ਵਿਆਪੈ ਮਾਇਆ ॥

This Hee Purakh N Viaapai Maaeiaa ||

That person is not afflicted by Maya.

ਮਾਰੂ ਸੋਲਹੇ (ਮਃ ੫) (੧੪) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੯
Raag Maaroo Guru Arjan Dev


ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥

Jaa Kai Masathak Dhhur Likh Paaeiaa ||

One who has such pre-ordained destiny inscribed upon his forehead,

ਮਾਰੂ ਸੋਲਹੇ (ਮਃ ੫) (੧੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੯
Raag Maaroo Guru Arjan Dev


ਆਗਿਆ ਦੂਖ ਸੂਖ ਸਭਿ ਕੀਨੇ ॥

Aagiaa Dhookh Sookh Sabh Keenae ||

In His Will, He made all pain and pleasure.

ਮਾਰੂ ਸੋਲਹੇ (ਮਃ ੫) (੧੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੦
Raag Maaroo Guru Arjan Dev


ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥੧੦॥

Naanak Dhaas Sadhaa Saranaaee Dhoosar Lavai N Laavanaa ||10||

Slave Nanak seeks Your Sanctuary forever; there is no other equal to You. ||10||

ਮਾਰੂ ਸੋਲਹੇ (ਮਃ ੫) (੧੪) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੦
Raag Maaroo Guru Arjan Dev


ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥੧੧॥

Thaa Kee Keemath Kehan N Jaaee Jath Kath Ouhee Samaavanaa ||11||

His value cannot be described. He is prevailing everywhere. ||11||

ਮਾਰੂ ਸੋਲਹੇ (ਮਃ ੫) (੧੪) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੧
Raag Maaroo Guru Arjan Dev


ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥

Anmrith Naam Biralai Hee Cheenae ||

How rare are those who remember the Ambrosial Naam, the Name of the Lord.

ਮਾਰੂ ਸੋਲਹੇ (ਮਃ ੫) (੧੪) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੧
Raag Maaroo Guru Arjan Dev


ਸੋਈ ਭਗਤੁ ਸੋਈ ਵਡ ਦਾਤਾ ॥

Soee Bhagath Soee Vadd Dhaathaa ||

He is the devotee; He is the Great Giver.

ਮਾਰੂ ਸੋਲਹੇ (ਮਃ ੫) (੧੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੨
Raag Maaroo Guru Arjan Dev


ਸੋਈ ਪੂਰਨ ਪੁਰਖੁ ਬਿਧਾਤਾ ॥

Soee Pooran Purakh Bidhhaathaa ||

He is the Perfect Primal Lord, the Architect of karma.

ਮਾਰੂ ਸੋਲਹੇ (ਮਃ ੫) (੧੪) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੨
Raag Maaroo Guru Arjan Dev


ਬਾਲ ਸਹਾਈ ਸੋਈ ਤੇਰਾ ਜੋ ਤੇਰੈ ਮਨਿ ਭਾਵਣਾ ॥੧੨॥

Baal Sehaaee Soee Thaeraa Jo Thaerai Man Bhaavanaa ||12||

He is your help and support, since infancy; He fulfills your mind's desires. ||12||

ਮਾਰੂ ਸੋਲਹੇ (ਮਃ ੫) (੧੪) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੨
Raag Maaroo Guru Arjan Dev


ਮਿਰਤੁ ਦੂਖ ਸੂਖ ਲਿਖਿ ਪਾਏ ॥

Mirath Dhookh Sookh Likh Paaeae ||

Death, pain and pleasure are ordained by the Lord.

ਮਾਰੂ ਸੋਲਹੇ (ਮਃ ੫) (੧੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੩
Raag Maaroo Guru Arjan Dev


ਤਿਲੁ ਨਹੀ ਬਧਹਿ ਘਟਹਿ ਨ ਘਟਾਏ ॥

Thil Nehee Badhhehi Ghattehi N Ghattaaeae ||

They do not increase or decrease by anyone's efforts.

ਮਾਰੂ ਸੋਲਹੇ (ਮਃ ੫) (੧੪) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੩
Raag Maaroo Guru Arjan Dev


ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥੧੩॥

Soee Hoe J Karathae Bhaavai Kehi Kai Aap Vanjaavanaa ||13||

That alone happens, which is pleasing to the Creator; speaking of himself, the mortal ruins himself. ||13||

ਮਾਰੂ ਸੋਲਹੇ (ਮਃ ੫) (੧੪) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੩
Raag Maaroo Guru Arjan Dev


ਅੰਧ ਕੂਪ ਤੇ ਸੇਈ ਕਾਢੇ ॥

Andhh Koop Thae Saeee Kaadtae ||

He lifts us up and pulls us out of the deep dark pit;

ਮਾਰੂ ਸੋਲਹੇ (ਮਃ ੫) (੧੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੪
Raag Maaroo Guru Arjan Dev


ਜਨਮ ਜਨਮ ਕੇ ਟੂਟੇ ਗਾਂਢੇ ॥

Janam Janam Kae Ttoottae Gaandtae ||

He unites with Himself, those who were separated for so many incarnations.

ਮਾਰੂ ਸੋਲਹੇ (ਮਃ ੫) (੧੪) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੪
Raag Maaroo Guru Arjan Dev


ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

Kirapaa Dhhaar Rakhae Kar Apunae Mil Saadhhoo Gobindh Dhhiaavanaa ||14||

Showering them with His Mercy, He protects them with His own hands. Meeting with the Holy Saints, they meditate on the Lord of the Universe. ||14||

ਮਾਰੂ ਸੋਲਹੇ (ਮਃ ੫) (੧੪) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੫
Raag Maaroo Guru Arjan Dev


ਤੇਰੀ ਕੀਮਤਿ ਕਹਣੁ ਨ ਜਾਈ ॥

Thaeree Keemath Kehan N Jaaee ||

Your worth cannot be described.

ਮਾਰੂ ਸੋਲਹੇ (ਮਃ ੫) (੧੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੫
Raag Maaroo Guru Arjan Dev


ਅਚਰਜ ਰੂਪੁ ਵਡੀ ਵਡਿਆਈ ॥

Acharaj Roop Vaddee Vaddiaaee ||

Wondrous is Your form, and Your glorious greatness.

ਮਾਰੂ ਸੋਲਹੇ (ਮਃ ੫) (੧੪) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੬
Raag Maaroo Guru Arjan Dev


ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥

Bhagath Dhaan Mangai Jan Thaeraa Naanak Bal Bal Jaavanaa ||15||1||14||22||24||2||14||62||

Your humble servant begs for the gift of devotional worship. Nanak is a sacrifice, a sacrifice to You. ||15||1||14||22||24||2||14||62||

ਮਾਰੂ ਸੋਲਹੇ (ਮਃ ੫) (੧੪) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੬
Raag Maaroo Guru Arjan Dev


ਮਾਰੂ ਵਾਰ ਮਹਲਾ ੩

Maaroo Vaar Mehalaa 3

Vaar Of Maaroo, Third Mehl:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ਸਲੋਕੁ ਮਃ ੧ ॥

Salok Ma 1 ||

Shalok, First Mehl:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

Vin Gaahak Gun Vaecheeai Tho Gun Sehagho Jaae ||

If virtue is sold when there is no buyer, then it is sold very cheap.

ਮਾਰੂ ਵਾਰ¹ (ਮਃ ੩) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੯
Raag Maaroo Guru Nanak Dev


ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥

Gun Kaa Gaahak Jae Milai Tho Gun Laakh Vikaae ||

But if one meets a buyer of virtue, then virtue sells for hundreds of thousands.

ਮਾਰੂ ਵਾਰ¹ (ਮਃ ੩) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੯
Raag Maaroo Guru Nanak Dev


 
Displaying Ang 1086 of 1430