. Sri Guru Granth Sahib Ji -: Ang : 1014 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 1014 of 1430

ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥

Karan Palaav Karae Nehee Paavai Eith Outh Dtoodtath Thhaak Parae ||

Weeping and wailing, he does not receive them; he searches here and there, and grows weary.

ਮਾਰੂ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧
Raag Maaroo Guru Nanak Dev


ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥

Laagee Bhookh Maaeiaa Mag Johai Mukath Padhaarathh Mohi Kharae ||3||

Driven by hunger, it sees the path of Maya's riches; this emotional attachment takes away the treasure of liberation. ||3||

ਮਾਰੂ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧
Raag Maaroo Guru Nanak Dev


ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥

Kaam Krodhh Ahankaar Viaapae Koorr Kuttanb Sio Preeth Karae ||4||

Engrossed in sexual desire, anger and egotism, he falls in love with his false relatives. ||4||

ਮਾਰੂ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੨
Raag Maaroo Guru Nanak Dev


ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥

Khaavai Bhogai Sun Sun Dhaekhai Pehir Dhikhaavai Kaal Gharae ||

He eats and enjoys, listens and watches, and dresses up to show off in this house of death.

ਮਾਰੂ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੩
Raag Maaroo Guru Nanak Dev


ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥

Bin Gur Sabadh N Aap Pashhaanai Bin Har Naam N Kaal Ttarae ||5||

Without the Word of the Guru's Shabad, he does not undersand himself. Without the Lord's Name, death cannot be avoided. ||5||

ਮਾਰੂ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੩
Raag Maaroo Guru Nanak Dev


ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥

Jaethaa Mohu Houmai Kar Bhoolae Maeree Maeree Karathae Shheen Kharae ||

The more attachment and egotism delude and confuse him, the more he cries out, ""Mine, mine!"", and the more he loses out.

ਮਾਰੂ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੪
Raag Maaroo Guru Nanak Dev


ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥

Than Dhhan Binasai Sehasai Sehasaa Fir Pashhuthaavai Mukh Dhhoor Parae ||6||

His body and wealth pass away, and he is torn by skepticism and cynicism; in the end, he regrets and repents, when the dust falls on his face. ||6||

ਮਾਰੂ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੪
Raag Maaroo Guru Nanak Dev


ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥

Biradhh Bhaeiaa Joban Than Khisiaa Kaf Kanth Biroodhho Nainahu Neer Dtarae ||

He grows old, his body and youth waste away, and his throat is plugged with mucous; water flows from his eyes.

ਮਾਰੂ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੫
Raag Maaroo Guru Nanak Dev


ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥

Charan Rehae Kar Kanpan Laagae Saakath Raam N Ridhai Harae ||7||

He feet fail him, and his hands shake and tremble; the faithless cynic does not enshrine the Lord in his heart. ||7||

ਮਾਰੂ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੬
Raag Maaroo Guru Nanak Dev


ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥

Surath Gee Kaalee Hoo Dhhoulae Kisai N Bhaavai Rakhiou Gharae ||

His intellect fails him, his black hair turns white, and no one wants to keep him in their home.

ਮਾਰੂ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੬
Raag Maaroo Guru Nanak Dev


ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥

Bisarath Naam Aisae Dhokh Laagehi Jam Maar Samaarae Narak Kharae ||8||

Forgetting the Naam, these are the stigmas which stick to him; the Messenger of Death beats him, and drags him to hell. ||8||

ਮਾਰੂ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੭
Raag Maaroo Guru Nanak Dev


ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥

Poorab Janam Ko Laekh N Mittee Janam Marai Kaa Ko Dhos Dhharae ||

The record of one's past actions cannot be erased; who else is to blame for one's birth and death?

ਮਾਰੂ (ਮਃ ੧) ਅਸਟ. (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੮
Raag Maaroo Guru Nanak Dev


ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥

Bin Gur Baadh Jeevan Hor Maranaa Bin Gur Sabadhai Janam Jarae ||9||

Without the Guru, life and death are pointless; without the Word of the Guru's Shabad, life just burns away. ||9||

ਮਾਰੂ (ਮਃ ੧) ਅਸਟ. (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੮
Raag Maaroo Guru Nanak Dev


ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥

Khusee Khuaar Bheae Ras Bhogan Fokatt Karam Vikaar Karae ||

The pleasures enjoyed in happiness bring ruin; acting in corruption is useless indulgence.

ਮਾਰੂ (ਮਃ ੧) ਅਸਟ. (੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੯
Raag Maaroo Guru Nanak Dev


ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥

Naam Bisaar Lobh Mool Khoeiou Sir Dhharam Raae Kaa Ddandd Parae ||10||

Forgetting the Naam, and caught by greed, he betrays his own source; the club of the Righteous Judge of Dharma will strike him over the head. ||10||

ਮਾਰੂ (ਮਃ ੧) ਅਸਟ. (੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੯
Raag Maaroo Guru Nanak Dev


ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥

Guramukh Raam Naam Gun Gaavehi Jaa Ko Har Prabh Nadhar Karae ||

The Gurmukhs sing the Glorious Praises of the Lord's Name; the Lord God blesses them with His Glance of Grace.

ਮਾਰੂ (ਮਃ ੧) ਅਸਟ. (੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੦
Raag Maaroo Guru Nanak Dev


ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥

Thae Niramal Purakh Aparanpar Poorae Thae Jag Mehi Gur Govindh Harae ||11||

Those beings are pure, perfect unlimited and infinite; in this world, they are the embodiment of the Guru, the Lord of the Universe. ||11||

ਮਾਰੂ (ਮਃ ੧) ਅਸਟ. (੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੧
Raag Maaroo Guru Nanak Dev


ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥

Har Simarahu Gur Bachan Samaarahu Sangath Har Jan Bhaao Karae ||

Meditate in remembrance on the Lord; meditate and contemplate the Guru's Word, and love to associate with the humble servants of the Lord.

ਮਾਰੂ (ਮਃ ੧) ਅਸਟ. (੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੧
Raag Maaroo Guru Nanak Dev


ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥

Har Jan Gur Paradhhaan Dhuaarai Naanak Thin Jan Kee Raen Harae ||12||8||

The Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||

ਮਾਰੂ (ਮਃ ੧) ਅਸਟ. (੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੨
Raag Maaroo Guru Nanak Dev


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੪


ਮਾਰੂ ਕਾਫੀ ਮਹਲਾ ੧ ਘਰੁ ੨ ॥

Maaroo Kaafee Mehalaa 1 Ghar 2 ||

Maaroo, Kaafee, First Mehl, Second House:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੪


ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥

Aavo Vannjo Ddunmanee Kithee Mithr Karaeo ||

The double-minded person comes and goes, and has numerous friends.

ਮਾਰੂ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੫
Raag Maaroo Kaafee Guru Nanak Dev


ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥

Saa Dhhan Dtoee N Lehai Vaadtee Kio Dhheeraeo ||1||

The soul-bride is separated from her Lord, and she has no place of rest; how can she be comforted? ||1||

ਮਾਰੂ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੫
Raag Maaroo Kaafee Guru Nanak Dev


ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥

Maiddaa Man Rathaa Aapanarrae Pir Naal ||

My mind is attuned to the Love of my Husband Lord.

ਮਾਰੂ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੬
Raag Maaroo Kaafee Guru Nanak Dev


ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥

Ho Ghol Ghumaaee Khanneeai Keethee Hik Bhoree Nadhar Nihaal ||1|| Rehaao ||

I am devoted, dedicated, a sacrifice to the Lord; if only He would bless me with His Glance of Grace, even for an instant! ||1||Pause||

ਮਾਰੂ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੬
Raag Maaroo Kaafee Guru Nanak Dev


ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥

Paeeearrai Ddohaaganee Saahurarrai Kio Jaao ||

I am a rejected bride, abandoned in my parents' home; how can I go to my in-laws now?

ਮਾਰੂ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੭
Raag Maaroo Kaafee Guru Nanak Dev


ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥

Mai Gal Aougan Mutharree Bin Pir Jhoor Maraao ||2||

I wear my faults around my neck; without my Husband Lord, I am grieving, and wasting away to death. ||2||

ਮਾਰੂ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੭
Raag Maaroo Kaafee Guru Nanak Dev


ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥

Paeeearrai Pir Sanmalaa Saahurarrai Ghar Vaas ||

But if, in my parents' home, I remember my Husband Lord, then I will come to dwell in the home of my in-laws yet.

ਮਾਰੂ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੮
Raag Maaroo Kaafee Guru Nanak Dev


ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥

Sukh Savandhh Sohaaganee Pir Paaeiaa Gunathaas ||3||

The happy soul-brides sleep in peace; they find their Husband Lord, the treasure of virtue. ||3||

ਮਾਰੂ (ਮਃ ੧) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੮
Raag Maaroo Kaafee Guru Nanak Dev


ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥

Laef Nihaalee Patt Kee Kaaparr Ang Banaae ||

Their blankets and mattresses are made of silk, and so are the clothes on their bodies.

ਮਾਰੂ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੯
Raag Maaroo Kaafee Guru Nanak Dev


ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥

Pir Muthee Ddohaaganee Thin Ddukhee Rain Vihaae ||4||

The Lord rejects the impure soul-brides. Their life-night passes in misery. ||4||

ਮਾਰੂ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੯
Raag Maaroo Kaafee Guru Nanak Dev


 
Displaying Ang 1014 of 1430