. Sri Dasam Granth Sahib Verse
SearchGurbani.com

Sri Dasam Granth Sahib Verse

ਜੁਧ ਕਰਿਓ ਤਿਨ ਸੋ ਭਗਵੰਤਿ ਨ ਮਾਰ ਸਕੈ ਅਤਿ ਦੈਤ ਬਲੀ ਹੈ ॥

The Lord waged the war against the demons, but He could not kill them because they were very brave.

जुध करिओ तिन सों भगवंति न मार सकै अति दैत बली है ॥


ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਹ ਟਲੀ ਹੈ ॥

It took five thousand years in fighting, but they were not tired.

साल भए तिन पंच हजार दुहूं लरते नहि बांह टली है ॥


ਦੈਤਨ ਰੀਝ ਕਹਿਓ ਬਰ ਮਾਂਗ ਕਹਿਓ ਹਰਿ ਸੀਸਨ ਦੇਹੁ ਭਲੀ ਹੈ ॥

Having been pleased with the power of the Lord, the demons asked the Lord to request for a boon, the Lord asked them to surrender their bodies.

दैतन रीझ कहिओ बर मांग कहिओ हरि सीसन देह भली है ॥


ਧਾਰਿ ਉਰੂ ਪਰਿ ਚਕ੍ਰ ਸੋ ਕਾਟ ਕੈ ਜੋਤ ਲੈ ਆਪਨੈ ਅੰਗਿ ਮਲੀ ਹੈ ॥੧੧॥

Putting them in his lap, the Lord cut off their heads and assimilated their strength within Himself.11.

धारि उरू परि चक्र सों काट कै जोति लै आपनै अंग मली है ॥११॥