Sri Dasam Granth Sahib Verse
ਬਾਟਿ ਚੜੈ ਦਲ ਦੋਊ ਜੁਝਾਰਾ ॥
बाट चड़्है दल दोऊ जुझारा ॥
ਉਤੇ ਚੰਦੇਲ ਇਤੇ ਜਸਵਾਰਾ ॥
The warriors of both armies moved in detachments, Raja of Chandel on that side and Raja of Jaswar on this side.
उतै चंदेल इतै जसवारा ॥
ਮੰਡਿਯੋ ਬੀਰ ਖੇਤ ਮੋ ਜੁਧਾ ॥
मंडिओ बीर खेत मो जु्धा ॥
ਉਪਜਿਯੋ ਸਮਰ ਸੂਰਮਨ ਕ੍ਰੁਧਾ ॥੪॥
All the warriors were in great rage and the fight began in the battlefield.4.
उपजिउ समर सूर मन कु्रधा ॥४॥