. Sri Dasam Granth Sahib Verse
SearchGurbani.com

Sri Dasam Granth Sahib Verse

ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨਾ ॥

You have rueful looks as well as you adore beautiful eyes.

तुही बिक्रत रूपा तुही चारु नैना ॥


ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ ॥

You are pretty, and, also, you possess contorted features.

तुही रूप बाला तुही बक्र बैना ॥


ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ ॥

You enunciate the Four Vedas,

तुही बक्र ते बेद चारो उचारे ॥


ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ ॥੪॥

But don’t hesitate to decimate the Demons.( 4)

तुमी सु्मभ नैसु्मभ दानौ संघारे ॥४॥