Sri Dasam Granth Sahib Verse
ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ ॥
जैसे रवि के तेज ते रेत अधिक तपताइ ॥
ਰਵਿ ਬਲ ਛੁਦ੍ਰ ਨ ਜਾਨਈ ਆਪਨ ਹੀ ਗਰਬਾਇ ॥੭॥
Just as the sand becomes heated by the heat of the sun, the wretched sand doth not know the might of the sun and become proud of itself.7.
रवि बलि छुद्र न जानई आपन ही गरबाइ ॥७॥