Sri Dasam Granth Sahib Verse
ਬਜੀ ਭੈਰ ਭੁੰਕਾਰ ਧੁੰਕੈ ਨਗਾਰੇ ॥
बजी भेर भुंकार धुंकै नगारे ॥
ਮਹਾ ਬੀਰ ਬਾਨੈਤ ਬੰਕੇ ਬਕਾਰੇ ॥
The bugles blew, the trumpets resounded, the great heroes entered the fray, shouting loudly.
महां बीर बानैत बंके बकारे ॥
ਭਏ ਬਾਹੁ ਆਘਾਤ ਨਚੇ ਮਰਾਲੰ ॥
भए बाहु आघात नचे मरालं ॥
ਕ੍ਰਿਪਾ ਸਿੰਧੁ ਕਾਲੀ ਗਰਜੀ ਕਰਾਲੰ ॥੫॥
From both sides, the arms clattered with force and the horses danced, it seemed that the dreadful goddess Kali thundered in the battlefield.5.
क्रिपा सिंध काली गरजी करालं ॥५॥