Sri Dasam Granth Sahib Verse
ਤੁਮਰੀ ਪ੍ਰੇਮ ਭਗਤਿ ਜਬ ਗਹਿਹੋ ॥
When I shall observe Thy loving Devotion
तुमरी प्रेम भगति जब गहिहौ ॥
ਛੋਰਿ ਕਥਾ ਸਭ ਹੀ ਤਬ ਕਹਿ ਹੋ ॥
I shall then describe all Thy anecdotes from the beginning.
छोरि कथा सभ ही तब कहिहौ ॥
ਅਬ ਮੈ ਕਹੋ ਸੁ ਅਪਨੀ ਕਥਾ ॥
Now I narrate my own life-story
अब मै कहो सु अपनी कथा ॥
ਸੋਢੀ ਬੰਸ ਉਪਜਿਆ ਜਥਾ ॥੮॥
How the Sodhi clan came into being (in this world).8.
सोढी बंस उपजिया जथा ॥८॥