Sri Dasam Granth Sahib Verse
ਦਾਹਤ ਹੈ ਦੁਖ ਦੋਖਨ ਕੌ ਦਲ ਦੁਜਨ ਕੇ ਪਲ ਮੈ ਦਲ ਡਾਰੈ ॥
He burns the sufferings and blemishes and in an instant mashes the forces of the vicious people.
दाहत है दुख दोखन कौ दल दु्जन के पल मै दल डारै ॥
ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤਿ ਸੰਭਾਰੈ ॥
He even destroys them who are mighty and Glorious and assail the unassailable and responds the devotion of perfect love.
खंड अखंड प्रचंड प्रहारन पूरन प्रेम की प्रीत स्मभारै ॥
ਪਾਰੁ ਨ ਪਾਇ ਸਕੈ ਪਦਮਾਪਤਿ ਬੇਦ ਕਤੇਬ ਅਭੇਦ ਉਚਾਰੈ ॥
Even Vishnu cannot know His end and the Vedas and Katebs (Semitic Scriptures) call Him Indiscriminate.
पार न पाइ सकै पदमापति बेद कतेब अभेद उचारै ॥
ਰੋਜ ਹੀ ਰਾਜ ਬਿਲੋਕਤ ਰਾਜਿਕ ਰੋਖਿ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥
The Provider-Lord always sees our secrets, even then in anger He doth not stop His munificence.2.244.
रोजी ही राज बिलोकत राजक रोख रूहान की रोजी न टारै ॥२॥२४४॥