. Sri Dasam Granth Sahib Verse
SearchGurbani.com

Sri Dasam Granth Sahib Verse

ਦੀਨਿਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰਿ ਗਨੀਮਨ ਗਾਰੈ ॥

He always Sustains the Lowly, protects the saints and destroys the enemies.

दीनिन की प्रतिपाल करै नित संत उबार गनीमन गारै ॥


ਪਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥

At all times he Sustains all, animals, birds, mountains (or trees), serpents and men (kings of men).

प्छ पसू नग नाग नराधिप सरब समै सभ को प्रतिपारै ॥


ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀ ਕਰਮ ਬਿਚਾਰੈ ॥

He Sustains in an instant all the beings living in water and on land and doth not ponder over their actions.

पोखत है जल मै थल मै पल मै कलि के नहीं करम बिचारै ॥


ਦੀਨ ਦਇਆਲ ਦਇਆਨਿਧਿ ਦੋਖਨ ਦੇਖਤ ਹੈ ਪਰੁ ਦੇਤ ਨ ਹਾਰੈ ॥੧॥੨੪੩॥

The Merciful Lord of the Lowly and the treasure of Mercy sees their blemishes, but doth not fail in His Bounty. 1.243.

दीन दइआल दइआ निधि दोखन देखत है पर देत न हारै ॥१॥२४३॥