Sri Dasam Granth Sahib Verse
ਏਕ ਸਮੇ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ ॥
Once the Soul spoke these words to Intellect:
एक समे स्री आतमा उचरिओ मति सिउ बैन ॥
ਸਭ ਪ੍ਰਤਾਪ ਜਗਦੀਸ ਕੋ ਕਹਹੁ ਸਕਲ ਬਿਧਿ ਤੈਨ ॥੧॥੨੦੧॥
“Describe to me in every way all he Glory of the Lord of the world.” 1.201.
सब प्रताप जगदीस को कहो सकल बिधि तैन ॥१॥२०१॥