Sri Dasam Granth Sahib Verse
ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ॥
He is without the activity of lust, anger, greed and attachment.
न काम है न क्रोध है न लोभ मोह कार है ॥
ਨ ਆਧਿ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ ॥
He, the Unfathomable Lord, is without the concepts of the ailments of the body and mind.
न आधि है न गाध है न बिआध को बिचार है ॥
ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ॥
He is without affection for colour and form, He is without the dispute of beauty and line.
न रंग राग रूप है न रूप रेख रार है ॥
ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥
He is without gesticulation and charm and any kind of deception. 18.178.
न हाउ है न भाउ है न दाउ को प्रकार है ॥१८॥१७८॥