Sri Dasam Granth Sahib Verse
ਕਿਤਕ ਦਿਵਸ ਬੀਤੇ ਜਬੈ ਕੰਸ ਰਾਜ ਉਤਪਾਤ ॥
कितक दिवस बीते जबै कंस राज उतपात ॥
ਤਬੈ ਕਥਾ ਅਉਰੈ ਚਲੀ ਕਰਮ ਰੇਖ ਕੀ ਬਾਤ ॥੪੪॥
Many days passed during the tyrannical rule of Kansa and in this way, according to the line of fate, the story took a new turn.44.
तबै कथा अऊरै चली करम रेख की बात ॥४४॥