. Sri Dasam Granth Sahib Verse
SearchGurbani.com

Sri Dasam Granth Sahib Verse

ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ ॥

The large-eyed Chandika is the remover of all sufferings, the donor of powers and support of the helpless in ferrying across the fearful ocean of the world

संकट हरन सभ सि्धकी करन चंड तारन तरन शरन लोचन बिसाल है ॥


ਆਦਿ ਜਾ ਕੈ ਆਹਮ ਹੈ ਅੰਤ ਕੋ ਨ ਪਾਰਾਵਾਰ ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ ॥

It is difficult to know her beginning and end, she emancipates and sustains him, who takes refuge in her,

आदि जाकै आहम है अंत को न पारावार शरन उबारन करन प्रतिपाल है ॥


ਅਸੁਰ ਸੰਘਾਰਨ ਅਨਿਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ॥

She destroys the demons, finishes various types of desires and saves from the noose of death

असुर संघारन अनिक भुख जारन सो पतित उधारन छडाए जमजाल है ॥


ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇਹ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ ॥੭॥

The same goddess is capable of bestowing the boon and good intellect by her Grace this Granth can be composed.7.

देवी बर लाइक सबु्धिहू की दाइक सु देह बर पाइक बनावै ग्रंथ हाल है ॥७॥