Sri Dasam Granth Sahib Verse
ਸੰਮਤ ਸੱਤ੍ਰਹ ਸਹਸ ਪਚਾਵਨ ॥
This Granth (book) has been complete (and improved)
समत स्त्रह सहस पचावन ॥
ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥
In Vadi first in the month of Asaarh in the year
हाड़ वदी प्रिथमि सुख दावन ॥
ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥
Seventeen hundred and fifty-five
त्वप्रसादि करि ग्रंथ सुधारा ॥
ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥
If there has remained any error in it, then kindly correct it.860.
भूल परी लहु लेहु सुधारा ॥८६०॥