Sri Dasam Granth Sahib Verse
ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
राम कथा जुग जुगि अटल सभ कोई भाखत नेति ॥
ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥
The story of Ram remain immortal throughout the ages and in this way Ram went to abide in heaven alongwith (all the resident of) the city.858.
सुरगि बासु रघुबर करा सगरी पुरी समेत ॥८५८॥