Sri Dasam Granth Sahib Verse
ਰਉਰ ਪਰੀ ਸਗਰੇ ਪੁਰ ਮਾਹੀ ॥
रउर परी सगरे पुर माही ॥
ਕਾਹੂੰ ਰਹੀ ਕਛੂ ਸੁਧ ਨਾਹੀ ॥
There was great tumult in the whole city and none of the residents was in his senses
काहूं रही कछू सुध नाही ॥
ਨਰ ਨਾਰੀ ਡੋਲਤ ਦੁਖਿਆਰੇ ॥
नर नारी डोलत दुखिआरे ॥
ਜਾਨੁਕ ਗਿਰੇ ਜੂਝਿ ਜੁਝਿਆਰੇ ॥੮੫੧॥
The men and women staggered like the warriors writhing after falling during fight in the battlefield.851.
जानुक गिरे जूझि जुझिआरे ॥८५१॥