Sri Dasam Granth Sahib Verse
ਇੰਦ੍ਰ ਮਤੀ ਹਿਤ ਅਜ ਨ੍ਰਿਪਤ ਜਿਮ ਗ੍ਰਿਹ ਤਜ ਲੀਅ ਜੋਗ ॥
इंद्र मती हित अज न्रिपति जिम ग्रिह तजि लीअ जोग ॥
ਤਿਮ ਰਘੁਬਰ ਤਨ ਕੋ ਤਜਾ ਸ੍ਰੀ ਜਾਨਕੀ ਬਿਯੋਗ ॥੮੫੦॥
The way in which the king Aja had accepted Yoga for Indumati and left his home, in the same manner, Ram abandoned his body on having been separated from Sita.850.
तिम रघुबर तन को तजा स्री जानकी बियोग ॥८५०॥