Sri Dasam Granth Sahib Verse
ਸੁੰਦਰ ਮ੍ਰਿਗ ਨੈਣੀ ਸੁਰ ਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰ ॥
They have splendid eyes, their utterance is sweet like nightingale and they captivate the mind like the gait of the elephant
सुंदर म्रिगनैणी सुर पिक बैणी चित हरि लैणी गज गैणं ॥
ਮਾਧੁਰ ਬਿਧਿ ਬਦਨੀ ਸੁਬੁੱਧਿਨ ਸਦਨੀ ਕੁਮਤਿਨ ਕਦਨੀ ਛਬਿ ਮੈਣੰ ॥
They are all-pervading, have charming faces, with elegance of the god of love, they are the store-house of good intellect, the destroyer of evil intellect,
माधुर बिधु बदनी सुबुधिन सदनी कुमतिन कदनी छबि मैणं ॥
ਅੰਗਕਾ ਸੁਰੰਗੀ ਨਟਵਰ ਰੰਗੀ ਝਾਂਝ ਉਤੰਗੀ ਪਗ ਧਾਰੰ ॥
Have godly limbs they stand slantingly on one side, wear anklets in their feet,
अंगिका सुरंगी नटवर रंगी झांझ उतंगी पगि धारं ॥
ਬੇਸਰ ਗਜਰਾਰੰ ਪਹੂਚ ਅਪਾਰੰ ਕਚਿ ਘੁੰਘਰਾਰੰ ਆਹਾਰੰ ॥੫੯੩॥
Ivory-ornament in their nose and have black curly hair.593.
बेसर गजरारं पहुंच अपारं कचि घुंघरारं आहारं ॥५९३॥