Sri Dasam Granth Sahib Verse
ਰਥੀ ਪਾਇਕੰ ਦੰਤ ਪੰਤੀ ਅਨੰਤੰ ॥
रथी पाइकं दंत पंती अनंतं ॥
ਚਲੇ ਪੱਖਰੇ ਬਾਜ ਰਾਜੰ ਸੁ ਭੰਤੰ ॥
The warriors on foot, on horses, on elephants and in chariots, wearing their armours, marched forward
चले प्खरे बाज राजं सु भंतं ॥
ਧਸੇ ਨਾਸਕਾ ਸ੍ਰੋਣ ਮੱਝੰ ਸੁ ਬੀਰੰ ॥
धसे नासका स्रोण म्झं सु बीरं ॥
ਬੱਜੇ ਕਾਨ੍ਹਰੇ ਡੰਕ ਡਉਰੂ ਨਫੀਰੰ ॥੪੧੪॥
They all penetrated into the nose and of Kumbhkaran and began to play their tabors and other musical instruments.414.
ब्जे कान्हरे डंक डउरू नफीरं ॥४१४॥