Sri Dasam Granth Sahib Verse
ਛਕੈ ਮੱਧ ਜਾ ਕੀ ਧੁਜਾ ਸਾਰਦੂਲੰ ॥
छकै म्ध जाकी धुजा सारदूलं ॥
ਇਹੈ ਦਈਤ ਰਾਜੰ ਦੁਰੰ ਦ੍ਰੋਹ ਮੂਲੰ ॥
In the centre of whose banner there is the sign of a lion, he is Ravana, the king of demons and has ill-will for Ram in his mind
इहै दईत राजं दुरं द्रोह मूलं ॥
ਲਸੈ ਕ੍ਰੀਟ ਸੀਸੰ ਕਸੈ ਚੰਦ੍ਰ ਭਾ ਕੋ ॥
लसै क्रीट सीसं कसै चंद्र भा को ॥
ਰਮਾ ਨਾਥ ਚੀਨੋ ਦਸੰ ਗ੍ਰੀਵ ਤਾ ਕੋ ॥੪੦੪॥
He on whose crown there are the moon and the sun, O all-filling Lord ! Recognise him, is the ten-headed Ravana.404.
रमा नाथ चीनो दसं ग्रीव ताको ॥४०४॥