Sri Dasam Granth Sahib Verse
ਫਿਰੈ ਮੋਰ ਪੁੱਛੰ ਢੁਰੈ ਚਉਰ ਚਾਰੰ ॥
फिरै मोर पु्छं ढुरै चउर चारं ॥
ਰੜੈ ਕਿੱਤ ਬੰਦੀ ਅਨੰਤੰ ਅਪਾਰੰ ॥
He, on whom the fly-whisk of the feathers of a peacock is being waved and before whom many people many people are standing in the posture of salutation
रड़ै कि्त बंदी अनंतं अपारं ॥
ਰਥੰ ਸੁਵਰਣ ਕੀ ਕਿੰਕਣੀ ਚਾਰ ਸੋਹੈ ॥
रथं सुवरण की किंकणी चार सोहै ॥
ਲਖੇ ਦੇਵ ਕੰਨਿਆ ਮਹਾਂ ਤੇਜ ਮੋਹੈ ॥੪੦੩॥
He whose chariot the small bells of gold seem impressive and seeing whom the daughter of gods are getting enamoured.403.
लखे देव कंनिआ महां तेज मोहै ॥४०३॥