Sri Dasam Granth Sahib Verse
ਲਗੇ ਮੁਖਕੰ ਬਰਣ ਬਾਜੀ ਰਥੇਸੰ ॥
लगे मुखकं बरण बाजी रथेसं ॥
ਹਸੈ ਪਉਨ ਕੇ ਗਉਨ ਕੋ ਚਾਰ ਦੇਸੰ ॥
The chariot with which the white horses like the face are harnessed, and who, in gait, put the wind to shame
हसै पउन के गउन को चार देसं ॥
ਧਰੇ ਬਾਣ ਪਾਣੰ ਕਿਧੋ ਕਾਲ ਰੂਪੰ ॥
धरे बाण पाणं किधौ काल रूपं ॥
ਤਿਸੈ ਰਾਮ ਜਾਨੋ ਸਹੀ ਦਈਤ ਭੂਪੰ ॥੪੦੨॥
And who seems like death (KAL), catching hold of his arrows in his hand, O Ram ! consider him as Ravana, the king of demons.402.
तिसै राम जानो सही दईत भूपं ॥४०२॥