Sri Dasam Granth Sahib Verse
ਗੱਜਤ ਹੈ ਰਣਬੀਰ ਮਹਾਂ ਮਨ ॥
ग्जत है रणबीर महां मन ॥
ਤੱਜਤ ਹੈਂ ਨਹੀ ਭੂਮਿ ਅਯੋਧਨ ॥
The mighty warriors thundered and stood firmly on the ground.
त्जत हैं नही भूमि अयोधन ॥
ਛਾਜਤ ਹੈ ਚਖ ਸ੍ਰੋਣਤ ਸੋ ਸਰ ॥
छाजत है चख स्रोणत सो सर ॥
ਨਾਦਿ ਕਰੈਂ ਕਿਲਕਾਰ ਭਯੰਕਰ ॥੩੩੯॥
The pools of blood flourished and the warriors raised terrible shrieks.339.
नादि करैं किलकार भयंकर ॥३३९॥