Sri Dasam Granth Sahib Verse
ਸੂਲ ਸਹੋਂ ਤਨ ਸੂਕ ਰਹੋਂ ਪਰ ਸੀ ਨ ਕਹੋਂ ਸਿਰ ਸੂਲ ਸਹੋਂਗੀ ॥
“If the thorns sting and the body pines away, I shall endure the hardship of the thorn on my head.
सूल सहों तन सूक रहों पर सी न कहों सिर सूल सहोंगी ॥
ਬਾਘ ਬੁਕਾਰ ਫਨੀਨ ਫੁਕਾਰ ਸੁ ਸੀਸ ਗਿਰੋ ਪਰ ਸੀ ਨ ਕਹੋਂਗੀ ॥
”If the tigers and serpents fall on my head, even then I shall not utter ‘oh’ or ‘alas’.
बाघ बुकार फनीन फुकार सु सीस गिरो पर सी न कहोंगी ॥
ਬਾਸ ਕਹਾ ਬਨਬਾਸ ਭਲੋ ਨਹੀ ਪਾਸ ਤਜੋ ਪੀਯ ਪਾਇ ਗਹੋਂਗੀ ॥
“For me the exile in the forest is good for me than the palace, O beloved ! bow at your feet.
बास कहा बनबास भलो नही पास तजो पीय पाइ गहोंगी ॥
ਹਾਸ ਕਹਾ ਇਹ ਉਦਾਸ ਸਮੈ ਗ੍ਰਿਹ ਆਸ ਰਹੋ ਪਰ ਮੈ ਨ ਰਹੋਂਗੀ ॥੨੪੯॥
“Do not joke with me at this sad hour, I shall have hope and return to our home if I shall be with you, but I shall not live here without you.”249.
हास कहा इह उदास समै ग्रिह आस रहो पर मै न रहोंगी ॥२४९॥