. Sri Dasam Granth Sahib Verse
SearchGurbani.com

Sri Dasam Granth Sahib Verse

ਯੌ ਜਬ ਬੈਨ ਸੁਨੇ ਅਰਿ ਕੇ ਤਬ ਸ੍ਰੀ ਰਘੁਬੀਰ ਬਲੀ ਬਲਕਾਨੇ ॥

Hearing these words of the enemy (Parashuram), Ram looked like a mighty hero.

यौ जब बैन सुने अरि के तब स्री रघुबीर बली बलकाने ॥


ਸਾਤ ਸਮੁੰਦ੍ਰਨ ਲੌ ਗਰਵੇ ਗਿਰ ਭੂਮਿ ਅਕਾਸ ਦੋਊ ਥਹਰਾਨੇ ॥

Visualising the serene posture of Ram, exhibiting the serenity of seven seas, the mountains, Sky and the whole world trembled.

सात समुंद्रन लौ गरवे गिर भूमि अकास दोऊ थहराने ॥


ਜੱਛ ਭੁਜੰਗ ਦਿਸਾ ਬਿਦਿਸਾਨ ਕੇ ਦਾਨਵ ਦੇਵ ਦੁਹੂੰ ਡਰ ਮਾਨੇ ॥

The Yakshas, Nagas, gods gods demons of all the four directions were frightened.

ज्छ भुजंग दिसा बिदिसान के दानव देव दुहूं डर माने ॥


ਸ੍ਰੀ ਰਘੁਨਾਥ ਕਮਾਨ ਲੇ ਹਾਥ ਕਹੋ ਰਿਸ ਕੈ ਕਿਹ ਪੈ ਸਰ ਤਾਨੇ ॥੧੪੯॥

Getting hold of his bow in his hand, Ram said to Parashuram, “On whom you have stretched this arrow in anger?”149.

स्री रघुनाथ कमान ले हाथि कहौ रिस कै किह पै सर ताने ॥१४९॥