Sri Dasam Granth Sahib Verse
ਅਨੇਕ ਦੇਸ ਦੇਸ ਕੇ ਨਰੇਸ ਬੋਲ ਕੈ ਲਏ ॥
अनेक देस देस के नरेस बोल कै लए ॥
ਦਿਜੇਸ ਬੇਸ ਬੇਸ ਕੇ ਛਿਤੇਸ ਧਾਮ ਆ ਗਏ ॥
He invited the kings of many countries and also the Brahmin of different garbs reached there.
दिजेस बेस बेस के छितेस धाम आ गए ॥
ਅਨੇਕ ਭਾਂਤ ਮਾਨ ਕੈ ਦਿਵਾਨ ਬੋਲ ਕੈ ਲਏ ॥
अनेक भांत मान कै दिवान बोलकै लए ॥
ਸੁ ਜੱਗ ਰਾਜਸੂਇ ਕੋ ਅਰੰਭ ਤਾ ਦਿਨਾ ਭਏ ॥੪੨॥
The king honoured all in many ways and the Rajsuya Yajna began.42.
सु ज्ग राजसूइ को अरमभ ता दिना भए ॥४२॥