Sri Dasam Granth Sahib Verse
ਜਗ ਧਰਮ ਕਥਾ ਪ੍ਰਚੁਰੀ ਤਬ ਤੇ ॥
जग धरम कथा प्रचुरी तब ते ॥
ਸੁਮਿਤ੍ਰੇਸ ਮਹੀਪ ਭਯੋ ਜਬ ਤੇ ॥
The Dharma of sacrifice was extensively propagated, when Dasrath, the Lord of Sumitra became the king.
सुमित्रेस महीप भयो जब ते ॥
ਦਿਨ ਰੈਣ ਬਨੈਸਨ ਬੀਚ ਫਿਰੈ ॥
दिन रणि बनैसन बीच फिरै ॥
ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ॥੯॥
The king moved in the forest day and night and hunted the tigers, elephants and deer.9.
म्रिग राज करी म्रिग नेति हरै ॥९॥