Sri Dasam Granth Sahib Verse
ਅਸਟਮ ਅਵਤਾਰ ਬਿਸਨ ਅਸ ਧਰਾ ॥
असटम अवतार बिसन अस धरा ॥
ਸਾਧਨ ਸਬੈ ਕ੍ਰਿਤਾਰਥ ਕਰਾ ॥
In this way, Vishnu, manifesting himself as the eighth incarnation, gratified all the saints.
साधन सभै क्रितारथ करा ॥
ਅਬ ਨਵਮੋ ਬਰਨੋ ਅਵਤਾਰਾ ॥
अब नवमों बरनो अवतारा ॥
ਸੁਨਹੁ ਸੰਤ ਚਿਤ ਲਾਇ ਸੁ ਧਾਰਾ ॥੨੭॥
Now I describe the ninth incarnation, which may please be listened to and understood correctly by all the saints..27.
सुनहु संत चित लाइ सुधारा ॥२७॥