Sri Dasam Granth Sahib Verse
ਬਰਖੈ ਸਰ ਸੁਧ ਸਿਲਾ ਸਿਤਿਯੰ ॥
बरखे सर सुध सिला सितियं ॥
ਉਮਡੇ ਬਰਬੀਰ ਦਸੋ ਦਿਸਿਯੰ ॥
Advancing from all the ten directions, the warriors began to shower the arrows and stones
उमडे बर बीर दसो दिसयं ॥
ਚਮਕੰਤ ਕ੍ਰਿਪਾਣ ਸੁ ਬਾਣ ਜੁਧੰ ॥
चमकंत क्रिपाण सु बाण जुधं ॥
ਫਹਰੰਤ ਧੁਜਾ ਜਨੁ ਬੀਰ ਕ੍ਰੁਧੰ ॥੧੩॥
The swords and arrows glistened in the war-field and the brave fighters began to flutter their flags.13.
फहरंत धुजा जनु बीर क्रुधं ॥१३॥