Sri Dasam Granth Sahib Verse
ਮੁਖੰ ਮੁਛ ਬੰਕੀ ਬਕੈ ਸੂਰ ਬੀਰੰ ॥
मुखं मु्छ बंकी बकै सूरबीरं ॥
ਤੜੰਕਾਰ ਤੇਗੰ ਸੜੰਕਾਰ ਤੀਰੰ ॥
The warriors of winsome whiskers are shouting and the sounds of the blows of the swords and arrows are being heard
तड़ंकार तेगं सड़ंकार तीरं ॥
ਧਮਕਾਰ ਸਾਂਗੰ ਖੜਕਾਰ ਖਗੰ ॥
धमकार सागं खड़कार ख्गं ॥
ਟੁਟੇ ਟੂਕ ਟੋਪੰ ਉਠੇ ਨਾਲ ਅਗੰ ॥੬॥
With the knocking and falling and the sparks are coming out from them.6.
टुटे टूक टोपं उठे नाल अगं ॥६॥