Sri Dasam Granth Sahib Verse
ਹਿਰਿਨ੍ਯੋ ਹਿਰਿੰਨਾਛਸੰ ਦੋਇ ਬੀਰੰ ॥
Hiranayaksha and Hiranayakashipu, both the demon brothers,
हिरिनयो हिरंनाछसं दोइ बीरं ॥
ਸਬੈ ਲੋਗ ਕੈ ਜੀਤ ਲੀਨੇ ਗਹੀਰੰ ॥
Conquered the tresures of the worlds
सभै लोग कै जीत लीने गहीरं ॥
ਜਲੰ ਬਾ ਥਲੇਯੰ ਕੀਯੋ ਰਾਜ ਸਰਬੰ ॥
They ruled over all the places in water and on land
जलं बा थलेयं कीयो राज सरबं ॥
ਭੁਜਾ ਦੇਖਿ ਭਾਰੀ ਬਢਿਯੋ ਤਾਹਿ ਗਰਬੰ ॥੨॥
And seeing their own great physical strength, their pride knew no bounds.2.
भुजा देख भारी बढियो ताहि गरबं ॥२॥