Sri Dasam Granth Sahib Verse
ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ ॥
दयो बांट मदियं अमदियं भगवानं ॥
ਗਏ ਠਾਮ ਠਾਮੰ ਸਬੈ ਦੇਵ ਦਾਨੰ ॥
In this way, the god Vishnu distributed the honey and ambrosia and all gods and demons went away to their places.
गए ठाम ठामं सभै देव दानं ॥
ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ ॥
पुनर द्रोह बढियो सु आपं मझारं ॥
ਭਜੇ ਦੇਵਤਾ ਦਈਤ ਜਿਤੇ ਜੁਝਾਰੰ ॥੧॥
Again the enmity grew between both of them and the war was waged in which the gods fled and could not withstand the demons.1.
भजे देवता दईत जि्ते जुझारं ॥१॥