Sri Dasam Granth Sahib Verse
ਸਾਰੰਗ ਸਰ ਅਸਿ ਚਕ੍ਰ ਗਦਾ ਲੀਅ ॥
सारंग सर अस चक्र गदा लीअ ॥
ਪਾਚਾਮਰ ਲੈ ਨਾਦ ਅਧਿਕ ਕੀਅ ॥
He took away himself the bow and arrows, the sword, the discus, the mace and the (Panchjanay) conch etc.
पांचामर लै नाद अधिक कीअ ॥
ਸੂਲ ਪਿਨਾਕ ਬਿਸਹ ਕਰਿ ਲੀਨਾ ॥
सूल पिनाक बिसह कर लीना ॥
ਸੋ ਲੈ ਮਹਾਦੇਵ ਕਉ ਦੀਨਾ ॥੧੩॥
And taking the trident, the cow named Pinak and Poison in his hands, gave them to Shva.13.
सो लै महांदेव कउ दीना ॥१३॥